Tag: propunjabtv

ਪਟਿਆਲਾ ‘ਚ ਰੋਡਵੇਜ਼ ਬੱਸ ਦੀ ਟਰੱਕ ਨਾਲ ਟੱਕਰ: 12 ਯਾਤਰੀ ਜ਼/ਖ/ਮੀ, ਡਰਾਈਵਰ-ਕੰਡਕਟਰ ਦੀ ਮੌ/ਤ

Roadways Bus Accident Patiala: ਪਟਿਆਲਾ ਜ਼ਿਲ੍ਹੇ ਵਿੱਚ ਪੰਜਾਬ ਰੋਡਵੇਜ਼ ਦੀ ਇੱਕ ਬੱਸ ਇੱਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਬੱਸ ਕੰਡਕਟਰ ਦੀ ਮੌਤ ਹੋ ਗਈ, ਜਦੋਂ ਕਿ ਲਗਭਗ 12 ...

ਜਲੰਧਰ ‘ਚ ਰੋਡਵੇਜ਼ ਯੂਨੀਅਨ ਦੀ ਹੜਤਾਲ ਮੁਲਤਵੀ, ਕਿਲੋਮੀਟਰ ਸਕੀਮ ਰੱਦ ਕਰਵਾਉਣ ਲਈ ਹਾਈਵੇਅ ਕਰਨਾ ਸੀ ਜਾਮ

Jalandhar Roadways strike Postponed: ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਕਰਮਚਾਰੀਆਂ ਨੇ ਬੀਤੀ ਦੇਰ ਰਾਤ ਸ਼ੁੱਕਰਵਾਰ ਨੂੰ ਹਾਈਵੇਅ ਜਾਮ ਕਰਨ ਦੀ ਯੋਜਨਾ ਮੁਲਤਵੀ ਕਰ ਦਿੱਤੀ। ਇਸ ਤੋਂ ਪਹਿਲਾਂ, ਰੋਡਵੇਜ਼ ਕਰਮਚਾਰੀ ਯੂਨੀਅਨ ਨੇ ...

ਅਸਾਮ ਤੋਂ ਅੰਮ੍ਰਿਤਸਰ ਲਿਆਂਦਾ ਗਿਆ ਗੈਂ.ਗ.ਸ.ਟਰ ਜੱਗੂ ਭਗਵਾਨਪੁਰੀਆ, 7 ਮਹੀਨਿਆਂ ਬਾਅਦ ਪੰਜਾਬ ਆਇਆ ਵਾਪਸ

Jaggu Bhagwanpuria brought Punjab: ਜੱਗੂ ਭਗਵਾਨਪੁਰੀਆ ਆਪਣੀ ਮਾਂ ਦੇ ਕਤਲ ਤੋਂ ਸੱਤ ਮਹੀਨੇ ਬਾਅਦ ਅੰਮ੍ਰਿਤਸਰ, ਪੰਜਾਬ ਵਾਪਸ ਆਇਆ। ਪੰਜਾਬ ਪੁਲਿਸ ਉਸਨੂੰ ਬੁੱਧਵਾਰ ਦੇਰ ਰਾਤ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ...

ਜਲੰਧਰ ‘ਚ ਦਿਨ-ਦਿਹਾੜੇ ਸੁਨਿਆਰੇ ਦੀ ਦੁਕਾਨ ‘ਤੇ ਵੱਡੀ ਲੁੱ/ਟ, ਹ.ਥਿ/ਆਰ ਦਿਖਾ ਕੇ ਗਹਿਣੇ ਤੇ ਲੱਖਾਂ ਰੁਪਏ ਲੈ ਕੇ ਫਰਾਰ

Jalandhar Jeweller cash Robbery: ਜਲੰਧਰ ਦੇ ਭਾਰਗਵ ਕੈਂਪ ਇਲਾਕੇ ਵਿੱਚ ਵੀਰਵਾਰ ਨੂੰ ਇੱਕ ਜਵੈਲਰ ਦੀ ਦੁਕਾਨ ਵਿੱਚ ਲੁੱਟ ਹੋਈ। ਲੁਟੇਰਿਆਂ ਦੀ CCTV ਫੁਟੇਜ ਸਾਹਮਣੇ ਆਈ ਹੈ। ਲੁਟੇਰੇ ਦੁਕਾਨ ਵਿੱਚ ਦਾਖਲ ...

ਪਟੇਲ ਦੀ ਜਯੰਤੀ ‘ਤੇ, ਹਰ ਸਾਲ ਦੀ ਤਰ੍ਹਾਂ, 26 ਜਨਵਰੀ ਨੂੰ ਸਟੈਚੂ ਆਫ਼ ਯੂਨਿਟੀ ਦੇ ਸਾਹਮਣੇ ਕੀਤਾ ਜਾਵੇਗਾ ਇੱਕ ਪਰੇਡ ਦਾ ਆਯੋਜਨ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਸਰਦਾਰ ਵੱਲਭ ਭਾਈ ਪਟੇਲ ਨੂੰ ਉਨ੍ਹਾਂ ਦੀ 150ਵੀਂ ਜਯੰਤੀ 'ਤੇ ਯਾਦ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਹੁਣ ਸਰਦਾਰ ਪਟੇਲ ਦੀ ਜਯੰਤੀ 'ਤੇ ਹਰ ਸਾਲ ...

ਅਮਰੀਕਾ ਨੇ ਦਿੱਤਾ ਇੱਕ ਹੋਰ ਝਟਕਾ, ਪ੍ਰਵਾਸੀਆਂ ਲਈ ਵਰਕ ਪਰਮਿਟ ਸੰਬੰਧੀ ਨਿਯਮਾਂ ‘ਚ ਹੋਇਆ ਵੱਡਾ ਬਦਲਾਅ

ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਪ੍ਰਵਾਸੀ ਕਾਮਿਆਂ ਦੇ ਰੁਜ਼ਗਾਰ ਅਧਿਕਾਰ ਦਸਤਾਵੇਜ਼ਾਂ (EADs) ਨੂੰ ਆਪਣੇ ਆਪ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਕਦਮ ਨਾਲ ਹਜ਼ਾਰਾਂ ਵਿਦੇਸ਼ੀ ਕਾਮਿਆਂ, ਖਾਸ ਕਰਕੇ ਭਾਰਤੀਆਂ ...

ICU ਤੋਂ ਬਾਹਰ ਆ ਸ਼੍ਰੇਅਸ ਅਈਅਰ ਦਾ ਪਹਿਲਾ ਬਿਆਨ ਆਇਆ ਸਾਹਮਣੇ, ਜਾਣੋ ਕਿਵੇਂ ਹੈ ਹੁਣ ਖਿਡਾਰੀ ਦੀ ਸਿਹਤ

ਭਾਰਤੀ ਵਨਡੇ ਟੀਮ ਦੇ ਉਪ-ਕਪਤਾਨ ਸ਼੍ਰੇਅਸ ਅਈਅਰ ਨੂੰ ਸਿਡਨੀ ਵਨਡੇ ਦੌਰਾਨ ਸੱਟ ਲੱਗਣ ਤੋਂ ਬਾਅਦ ਸਿਡਨੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਸਦੀ ਗੰਭੀਰ ਹਾਲਤ ਕਾਰਨ, ਉਸਨੂੰ ਥੋੜ੍ਹੇ ...

ਚੀਨ ਤੋਂ ਖੁਸ਼ ਹੋਏ ਟ੍ਰੰਪ, ਦਿੱਤੀ ਵੱਡੀ ਸੌਗਾਤ, ਪੜ੍ਹੋ ਪੂਰੀ ਖ਼ਬਰ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅੱਜ ਦੱਖਣੀ ਕੋਰੀਆ ਵਿੱਚ ਮਿਲੇ, ਜਿਸ ਤੋਂ ਬਾਅਦ ਟਰੰਪ ਨੇ ਚੀਨ ਪ੍ਰਤੀ ਆਪਣੀ ਦਿਆਲਤਾ ਦਾ ਪ੍ਰਗਟਾਵਾ ਕੀਤਾ। ਇਸ ਮੁਲਾਕਾਤ ਤੋਂ ਬਾਅਦ ...

Page 121 of 764 1 … 120 121 122 … 764

Recent News