Tag: propunjabtv

MP ਸਤਨਾਮ ਸਿੰਘ ਸੰਧੂ ਨੇ ਨਿਊਜ਼ੀਲੈਂਡ ਦੇ ਉੱਚ-ਪੱਧਰੀ ਵਫ਼ਦ ਨੂੰ ਭਾਰਤੀ ਲੋਕਤੰਤਰ ਦੇ ਇਤਿਹਾਸ ਨਾਲ ਕਰਵਾਇਆ ਜਾਣੂ

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਭਾਰਤ ਦੇ ਆਪਣੇ ਪੰਜ ਦਿਨਾਂ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਨਾਲ ਆਏ ਨਿਊਜ਼ੀਲੈਂਡ ਦੇ ਉੱਚ-ਪੱਧਰੀ ਵਫ਼ਦ ਨੇ ਸੰਸਦ ਦਾ ਦੌਰਾ ਕੀਤਾ ਅਤੇ ਹਾਲੀਆ ...

ਮੋਮੋਜ਼ ਫੈਕਟਰੀ ਦੇ ਫਰਿੱਜ ਵਿੱਚੋਂ ਮਿਲਿਆ ਜਾਨਵਰ ਦਾ ਸਿਰ, ਬੀਤੇ ਦਿਨ ਵੀਡੀਓ ਹੋਈ ਸੀ ਵਾਇਰਲ, ਪੜ੍ਹੋ ਪੂਰੀ ਖ਼ਬਰ

ਪੰਜਾਬ ਦੇ ਮੋਹਾਲੀ ਦੇ ਪਿੰਡ ਮਟੌਰ ਦੇ ਰਿਹਾਇਸ਼ੀ ਇਲਾਕੇ ਵਿੱਚ ਇੱਕ ਮੋਮੋ ਅਤੇ ਨੂਡਲਜ਼ ਬਣਾਉਣ ਵਾਲੀ ਕੰਪਨੀ ਆਈ ਹੈ, ਜਿੱਥੇ ਮੋਮੋ, ਨੂਡਲਜ਼ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਬਾਥਰੂਮ ਅਤੇ ਗੰਦਗੀ ...

SGPC ਪ੍ਰਧਾਨ ਧਾਮੀ ਅਸਤੀਫਾ ਵਾਪਿਸ ਲੈਣ ਲਈ ਹੋਏ ਰਾਜ਼ੀ, ਸੁਖਬੀਰ ਬਾਦਲ ਤੇ ਹੋਰ ਅਕਾਲੀ ਆਗੂ ਗਏ ਸਨ ਮਨਾਉਣ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੁਖੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਕਾਲੀ ਦਲ ਵਰਕਿੰਗ ਕਮੇਟੀ ਦੇ ਮੈਂਬਰਾਂ ਅਤੇ ਸੁਖਬੀਰ ਬਾਦਲ ਵੱਲੋਂ ਮਨਾਏ ਜਾਣ ਤੋਂ ਬਾਅਦ ਆਪਣਾ ਅਸਤੀਫਾ ਵਾਪਸ ਲੈਣ ਲਈ ...

ਸੰਗਰੂਰ ‘ਚ ਦੋ ਨਸ਼ਾ ਤਸਕਰਾਂ ਦੇ ਘਰ ਤੇ ਚੱਲਿਆ ਬੁਲਡੋਜ਼ਰ, NDPS ਤਹਿਤ ਕਈ ਕੇਸ ਹਨ ਦਰਜ

ਨਸ਼ਾ ਤਸਕਰਾਂ ਖਿਲਾਫ ਪੰਜਾਬ ਸਰਕਾਰ ਲਗਾਤਾਰ ਕਾਰਵਾਈ ਕਰ ਰਹੀ ਹੈ ਅਤੇ ਐਕਸ਼ਨ ਮੋਡ ਵਿੱਚ ਹੈ। ਜਾਣਕਾਰੀ ਅਨੁਸਾਰ ਖਬਰ ਆ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹਾ ਸੰਗਰੂਰ ...

ਦੇਸੀ ਢੰਗ ਨਾਲ ਵਾਲ ਉਗਾਉਣ ਵਾਲੇ ਵਿਅਕਤੀ ਦੇ ਸਲੂਨ ‘ਤੇ ਖੰਨਾ ‘ਚ ਜ਼ਿਲ੍ਹਾ ਪ੍ਰਸ਼ਾਸਨ ਦੀ ਸਖ਼ਤ ਕਾਰਵਾਈ

ਬੀਤੇ ਦਿਨੀ ਸੰਗਰੂਰ ਵਿੱਚ ਲੱਗੇ ਇੱਕ ਕੈਂਪ ਦੌਰਾਨ ਵਾਲ ਉਗਾਉਣ ਵਾਲੀ ਦਵਾਈ ਦੇ ਗਲਤ ਰੈਕਸ਼ਨ ਦੀ ਖਬਰ ਆਈ ਸੀ ਜਿਸ ਵਿੱਚ ਇੱਕ ਨਵੀਂ ਅਪਡੇਟ ਸਾਹਮਣੇ ਆਈ ਜਿਸ ਵਿੱਚ ਦੱਸਿਆ ਗਿਆ ...

SIT ਸਾਹਮਣੇ ਮਜੀਠੀਆ ਹੋਣਗੇ ਪੇਸ਼, ਪਟਿਆਲਾ ‘ਚ ਹੋਵੇਗੀ ਪੁੱਛ ਗਿੱਛ

ਪੰਜਾਬ ਸ਼੍ਰੋਮਣੀ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ) ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ 2021 ਦੇ ਡਰੱਗਜ਼ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (SIT) ਸਾਹਮਣੇ ਪੇਸ਼ ਹੋਣ ਲਈ ਮੰਗਲਵਾਰ ਨੂੰ ...

ਲੁਧਿਆਣਾ ‘ਚ ਅੱਜ ਆਪ ਦੀ ਰੈਲੀ, CM ਮਾਨ ਤੇ ਅਰਵਿੰਦ ਕੇਜਰੀਵਾਲ, ਚੋਣਾਂ ਲਈ ਕਰਨਗੇ ਪ੍ਰਚਾਰ

ਲੁਧਿਆਣਾ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਰੈਲੀ ਹੈ। 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਵਿੱਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਉਹ ਸਿਵਲ ...

ਵਿਅਕਤੀ ਨੂੰ ਵਿਆਹ ‘ਚ ਨੱਚਦੇ ਸਮੇਂ ਫਾਇਰਿੰਗ ਕਰਨੀ ਪਈ ਭਾਰੀ, ਡੱਬ ਰੱਖੀ ਪਿਸਟਲ ਚੋਂ ਚੱਲੀ ਗੋਲੀ, ਪੜ੍ਹੋ ਪੂਰੀ ਖ਼ਬਰ

ਮੋਹਾਲੀ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਇੱਕ ਅਜਿਹੀ ਘਟਨਾ ਵਾਪਰੀ ਜਿਸਨੇ ਸਭ ਦਾ ਦਿਲ ਦਹਿਲਾ ਦਿੱਤਾ, ਦੱਸ ਦੇਈਏ ਕਿ ਸਟੇਜ 'ਤੇ ਨੱਚ ਰਹੇ ਇੱਕ ਵਿਅਕਤੀ ਨੇ ਪਹਿਲਾਂ ਹਵਾ ਵਿੱਚ ਫਾਇਰਿੰਗ ...

Page 171 of 589 1 170 171 172 589