ਮੋਦੀ ਦਾ ਫੋਨ ਆਉਂਦਿਆਂ ਹੀ ਕਿਉਂ ਨੇਤਨਯਾਹੂ ਨੇ ਰੋਕ ਦਿੱਤੀ ਸੁਰੱਖਿਆ ਕੈਬਿਨਟ ਦੀ ਮੀਟਿੰਗ, ਜਾਣੋ ਕੀ ਸੀ ਕਾਰਨ?
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨ ਲਈ ਸੁਰੱਖਿਆ ਕੈਬਨਿਟ ਦੀ ਮੀਟਿੰਗ ਵਿੱਚ ਹੀ ਰੋਕ ਦਿੱਤਾ। ਦੱਸ ਦੇਈਏ ਕਿ ਨੇਤਨਯਾਹੂ ਗਾਜ਼ਾ ਵਿੱਚ ਜੰਗਬੰਦੀ ...