Tag: propunjabtv

ਵਿਸਤਾਰਾ ਦੀ ਦਿੱਲੀ-ਪੁਣੇ ਫਲਾਈਟ ‘ਚ ਬੰਬ ਦੀ ਮਿਲੀ ਸੂਚਨਾ, ਦਿੱਲੀ ਏਅਰਪੋਰਟ ‘ਤੇ ਜਾਂਚ ‘ਚ ਜੁਟੀਆਂ ਏਜੰਸੀਆਂ

Bomb Threat In Flight: ਦਿੱਲੀ ਦੇ IGI ਹਵਾਈ ਅੱਡੇ 'ਤੇ ਸ਼ੁੱਕਰਵਾਰ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਦਿੱਲੀ ਤੋਂ ਪੁਣੇ ਜਾ ਰਹੀ ਵਿਸਤਾਰਾ ਦੀ ਫਲਾਈਟ 'ਚ ਬੰਬ ਹੋਣ ਦੀ ...

ਜਰਮਨੀ ‘ਚ ਭੰਗ ਦੀ ਖੇਤੀ ਨੂੰ ਮਿਲੀ ਕਾਨੂੰਨੀ ਮਾਨਤਾ, ਕਾਲਾਬਾਜ਼ਾਰੀ ਨੂੰ ਰੋਕਣ ਲਈ ਲਿਆ ਗਿਆ ਫੈਸਲਾ

ਜਰਮਨੀ ਨੇ ਭੰਗ ਦੀ ਵਰਤੋਂ ਅਤੇ ਖੇਤੀ ਨੂੰ ਕਾਨੂੰਨੀ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਇੱਥੇ ਕੈਬਨਿਟ ਨੇ ਬੁੱਧਵਾਰ ਨੂੰ ਭੰਗ ਨਾਲ ਸਬੰਧਤ ਬਿੱਲ ਨੂੰ ਮਨਜ਼ੂਰੀ ਦਿੱਤੀ। ਯਾਨੀ ਜਰਮਨ ਲੋਕ ...

‘ਭਾਰਤ ਤੋਂ ਆਉਣ ਵਾਲੇ ਪੈਸਿਆਂ ‘ਤੇ ਪਲ ਰਹੇ ਸਾਡੇ ਕ੍ਰਿਕਟਰ…’ ਸ਼ੋਏਬ ਅਖਤਰ ਦਾ ਵੱਡਾ ਬਿਆਨ

ਭਾਵੇਂ ਸ਼ੋਏਬ ਅਖਤਰ ਨੂੰ ਕ੍ਰਿਕਟ ਤੋਂ ਸੰਨਿਆਸ ਲਏ ਕਾਫੀ ਸਮਾਂ ਹੋ ਗਿਆ ਹੈ ਪਰ ਉਹ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਉਹ ਆਪਣੇ ਦਿਲ ਦੀ ਗੱਲ ...

ਟਮਾਟਰ ਦਾ ਘਟਿਆ ਭਾਅ! 250 ਤੋਂ ਆਇਆ 100 ‘ਤੇ ਹੁਣ ਮਿਲੇਗਾ 30 ਰੁਪਏ ਕਿੱਲੋ

Tomato Prices Down: ਦੇਸ਼ 'ਚ ਟਮਾਟਰ ਦੇ ਖਪਤਕਾਰਾਂ ਨੂੰ ਜਲਦ ਹੀ ਵੱਡੀ ਰਾਹਤ ਮਿਲਣ ਵਾਲੀ ਹੈ। ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਟਮਾਟਰਾਂ ਦੀ ਆਮਦ ਸ਼ੁਰੂ ਹੋਣ ...

ਦੁਨੀਆ ਦਾ ਸਭ ਤੋਂ ਮਹਿੰਗਾ ਕਾਕਟੇਲ, ਕੀਮਤ 15 ਲੱਖ ਤੋਂ ਵੀ ਜ਼ਿਆਦਾ, ਜਾਣੋਂ ਕੀ ਹੈ ਇਸਦੀ ਖਾਸੀਅਤ

ਦੁਨੀਆ 'ਚ ਇਕ ਅਜਿਹਾ ਡਰਿੰਕ ਹੈ, ਜਿਸ ਦੀ ਕੀਮਤ ਬਹੁਤ ਜ਼ਿਆਦਾ ਹੈ। ਆਮ ਆਦਮੀ ਇਸ ਨੂੰ ਪੀਣ ਬਾਰੇ ਸੋਚ ਵੀ ਨਹੀਂ ਸਕਦਾ ਪਰ ਅੱਜ ਅਸੀਂ ਤੁਹਾਨੂੰ ਦੁਨੀਆ ਦੇ ਸਭ ਤੋਂ ...

CM ਭਗਵੰਤ ਮਾਨ ਅੱਜ ਕਿਸਾਨਾਂ ਨਾਲ ਕਰਨਗੇ ਮੀਟਿੰਗ, ਮੰਗਾਂ ਨੂੰ ਲੈ ਕੇ ਹੋਵੇਗੀ ਚਰਚਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨਾਲ ਮੀਟਿੰਗ ਕਰਨਗੇ। ਇਹ ਮੀਟਿੰਗ ਸਵੇਰੇ 11 ਵਜੇ ਹੋਵੇਗੀ। ਇਸ ਵਿੱਚ ਮੁੱਖ ਮੰਤਰੀ ਮਾਨ ਕਮੇਟੀ ਦੇ ਅਹੁਦੇਦਾਰ ਕਿਸਾਨਾਂ ਦੀਆਂ ਮੰਗਾਂ ...

ਲੁਧਿਆਣਾ ਦੀਆਂ ਪ੍ਰਮੁੱਖ ਹਸਤੀਆਂ ‘ਆਪ’ ‘ਚ ਹੋਈਆਂ ਸ਼ਾਮਿਲ

ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਨੂੰ ਲੁਧਿਆਣਾ ਵਿੱਚ ਉਸ ਸਮੇਂ ਵੱਡਾ ਵੱਡਾ ਹੁਲਾਰਾ ਮਿਲਿਆ ਜਦੋਂ ਵੀਰਵਾਰ ਨੂੰ ਤਿੰਨ ਪ੍ਰਮੁੱਖ ਹਸਤੀਆਂ ‘ਆਪ’ ਵਿੱਚ ਸ਼ਾਮਲ ਹੋ ਗਈਆਂ। ਬਸੰਤ ਗਰੁੱਪ ਦੇ ਚੇਅਰਮੈਨ ...

ਕਾਂਗਰਸ ਸਰਕਾਰ ‘ਚ ਅਧਿਆਪਕਾਂ ਨੂੰ ਕੁੱਟਣ ਵਾਲੇ DSP ਦੀ ਆਡੀਓ ਵਾਇਰਲ, ”ਮੈਨੂੰ ਮੁਆਫ਼ ਕਰ ਦਿਓ ਮੇਰੀ ਪੈਨਸ਼ਨ ਰੋਕ ਦਿੱਤੀ…”

ਪੰਜਾਬ ਦੀ ਕਾਂਗਰਸ ਸਰਕਾਰ ਵੇਲੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਦੌਰਾਨ ਮਾਨਸਾ ਵਿੱਚ ਆਪਣੇ ਹੱਕ ਮੰਗ ਰਹੇ ਬੇਰੁਜ਼ਗਾਰ ਈਟੀਟੀ ਅਧਿਆਪਕਾਂ ’ਤੇ ਲਾਠੀਚਾਰਜ ਕਰਨ ਵਾਲੇ ਡੀਐਸਪੀ ਗੁਰਮੀਤ ਸਿੰਘ ...

Page 27 of 329 1 26 27 28 329