ਅਕਸ਼ੇ ਕੁਮਾਰ ਨੇ ਟਾਈਗਰ ਸ਼ਰਾਫ ਨੂੰ ਲੈ ਕੇ ਦਿਸ਼ਾ ਦਾ ਉਡਾਇਆ ਮਜ਼ਾਕ, ਕਿਹਾ- ‘ਉਸਨੂੰ ਚਿੰਤਾ ਕਿਤੇ ਅੱਗੇ ਟਾਈਗਰ ਨਾ ਮਿਲ ਜਾਵੇ’ (ਵੀਡੀਓ)
Disha Patani The Kapil Sharma Show: ਅਕਸ਼ੇ ਕੁਮਾਰ ਆਪਣੇ ਇੰਟਰਨੈਸ਼ਨਲ ਟੂਰ ਦ ਐਂਟਰਟੇਨਰਸ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਅਦਾਕਾਰ ਆਪਣੀ ਟੀਮ ਨਾਲ ਕਪਿਲ ਸ਼ਰਮਾ ਦੇ ਕਾਮੇਡੀ ...