Tag: propunjabtv

ਮੰਤਰੀ ਮੰਡਲ ਵੱਲੋਂ ਪੰਜਾਬ ਸਟੇਟ ਐਡਵੈਂਚਰ ਟੂਰਿਜ਼ਮ ਪਾਲਿਸੀ ਨੂੰ ਹਰੀ ਝੰਡੀ

ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਗਏ। ਮੰਤਰੀ ਮੰਡਲ ਨੇ ਸੂਬੇ ਵਿੱਚ ਪ੍ਰਾਈਵੇਟ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਪੰਜਾਬ ਸਟੇਟ ਐਡਵੈਂਚਰ ਟੂਰਿਜ਼ਮ ਪਾਲਿਸੀ ਨੂੰ ਵੀ ਹਰੀ ...

ਪੰਜਾਬ ਵਜ਼ਾਰਤ ਵੱਲੋਂ ਐਡਹਾਕ, ਕੰਟਰੈਕਟ, ਡੇਲੀ ਵੇਜ, ਵਰਕ ਚਾਰਜਿਡ ਤੇ ਆਰਜ਼ੀ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗਲੂਰ ਕਰਨ ਲਈ ਰਾਹ ਪੱਧਰਾ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਡਹਾਕ, ਕੰਟਰੈਕਟ, ਡੇਲੀ ਵੇਜ, ਵਰਕ ਚਾਰਜਿਡ ਅਤੇ ਆਰਜ਼ੀ ਮੁਲਾਜ਼ਮਾਂ ਦੀ ਭਲਾਈ ਲਈ ਨੀਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ ਜਿਸ ਨਾਲ ...

ਪੰਜਾਬੀ ਭਾਸ਼ਾ ਨੂੰ ਵੱਡੇ ਪੱਧਰ ‘ਤੇ ਪ੍ਰਫੁੱਲਤ ਕਰਨ ਲਈ ਚੁੱਕਿਆ ਕਦਮ, ‘ਪੰਜਾਬ ਦੁਕਾਨਾਂ ਤੇ ਕਾਰੋਬਾਰੀ ਅਦਾਰਿਆਂ ਨਿਯਮ-1958’ ‘ਚ ਸੋਧ ਨੂੰ ਪ੍ਰਵਾਨਗੀ

Punjab Shops and Business Establishments Rules-1958: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਅੱਜ ਪੰਜਾਬ ਦੀ ਮਾਂ ਬੋਲੀ ਪੰਜਾਬੀ ਨੂੰ ਵੱਡੇ ਪੱਧਰ 'ਤੇ ਪ੍ਰਫੁੱਲਤ ਕਰਨ ...

ਲਾਹੌਰ ‘ਚ ਬੈਠੇ ਜਾਵੇਦ ਅਖਤਰ ਨੇ ਪਾਕਿਸਤਾਨ ਨੂੰ ਸੁਣਾਈ ਖਰੀ-ਖਰੀ! ਕਿਹਾ-ਆਜ਼ਾਦ ਘੁੰਮ ਰਹੇ ਨੇ…’

ਪਾਕਿਸਤਾਨ 'ਚ ਬੈਠੇ ਮਸ਼ਹੂਰ ਕਵੀ ਅਤੇ ਫਿਲਮ ਪਟਕਥਾ ਲੇਖਕ ਜਾਵੇਦ ਅਖਤਰ ਨੇ ਖੁਦ ਪਾਕਿਸਤਾਨ 'ਤੇ ਦੋਸ਼ ਲਗਾਇਆ ਹੈ ਕਿ ਉਹ ਮੁੰਬਈ 'ਚ 26/11 ਹਮਲੇ ਦੇ ਦੋਸ਼ੀਆਂ ਨੂੰ ਖੁੱਲ੍ਹੇਆਮ ਘੁੰਮਣ ਦੀ ...

ਚੰਡੀਗੜ੍ਹ ‘ਚ ਪ੍ਰਸ਼ਾਸਨ ਦੇ ਸਾਈਨ ਬੋਰਡ ਨਾਲ ਸ਼ਰਾਰਤ! ਅੰਗਰੇਜ਼ੀ-ਹਿੰਦੀ ‘ਚ ਲਿਖੇ ਸਕੱਤਰੇਤ ਨੂੰ ਕਾਲੇ ਰੰਗ ਨਾਲ ਮਿਟਾਇਆ

ਚੰਡੀਗੜ੍ਹ ਦੇ ਸੈਕਟਰ-9 'ਚ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਇਮਾਰਤ ਦੇ ਸਾਈਨ ਬੋਰਡ 'ਤੇ ਸ਼ਰਾਰਤ ਕੀਤੀ ਗਈ ਹੈ। ਇੱਥੇ ਚੰਡੀਗੜ੍ਹ ਸਕੱਤਰੇਤ ਅਤੇ ਚੰਡੀਗੜ੍ਹ ਸਕੱਤਰੇਤ ਨੂੰ ਅੰਗਰੇਜ਼ੀ ਅਤੇ ਹਿੰਦੀ ਵਿੱਚ ਕਾਲਾ ...

ਢੱਡਰੀਆਂਵਾਲੇ ਦਾ ਅੰਮ੍ਰਿਤਪਾਲ ‘ਤੇ ਤੰਜ, ਕਿਹਾ- ‘ਜਿਹੜੇ ਆਗੂ ਆਪਣੀ ਘਰਵਾਲੀ ਦੀ ਤਸਵੀਰ ਦਿਖਾਉਣ ਤੋਂ ਡਰਦੇ’… ਵੀਡੀਓ

ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ 'ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇਕ ਵਾਰ ਫਿਰ ਸ਼ਬਦਾਂ ਦਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਅੱਜ ਕੱਲ ਲੋਕ ਗਰਮ ਸਟੇਟਮੈਂਟਾਂ ਤਾਂ ...

ਨਦੀ ‘ਚੋਂ ਮਿਲੀ 18 ਕਿਲੋ ਦੀ ਵੱਡੀ ਮੱਛੀ, ਮਛੇਰੇ ਵੀ ਰਹਿ ਗਏ ਹੈਰਾਨ!

ਦੁਨੀਆ 'ਚ ਕਈ ਅਜੀਬੋ-ਗਰੀਬ ਜੀਵ ਹਨ, ਜਦੋਂ ਅਸੀਂ ਉਨ੍ਹਾਂ ਬਾਰੇ ਜਾਣਦੇ ਹਾਂ ਤਾਂ ਅਸੀਂ ਹੈਰਾਨ ਰਹਿ ਜਾਂਦੇ ਹਾਂ। ਕੁਝ ਆਪਣੀਆਂ ਅਜੀਬ ਸ਼ਕਤੀਆਂ ਕਾਰਨ ਮਸ਼ਹੂਰ ਹਨ, ਜਦੋਂ ਕਿ ਕੁਝ ਕਿਸੇ ਹੋਰ ...

ਅਵਾਰਾ ਕੁੱਤਿਆਂ ਦਾ ਕਹਿਰ, ਨੋਚ-ਨੋਚ ਕੇ ਮਾਰ ਦਿੱਤਾ ਮਾਸੂਮ (ਵੀਡੀਓ)

ਹੈਦਰਾਬਾਦ: ਤੇਲੰਗਾਨਾ ਦੇ ਨਿਜ਼ਾਮਾਬਾਦ 'ਚ ਅਵਾਰਾ ਕੁੱਤਿਆਂ ਨੇ ਪੰਜ ਸਾਲ ਦੇ ਬੱਚੇ 'ਤੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹੈਰਾਨ ਕਰਨ ...

Page 383 of 618 1 382 383 384 618