Tag: propunjabtv

90 ਹਜ਼ਾਰ ਰੁਪਏ ਦੀ ਸਕੂਟੀ, ਰਜਿਸਟ੍ਰੇਸ਼ਨ ਨੰਬਰ ਦੀ ਬੋਲੀ 1 ਕਰੋੜ, ਜਾਣੋ ਕੀ ਹੈ ਇਸ ਦੇ ਪਿੱਛੇ ਦੀ ਖੇਡ

VVIP Number: ਹਿਮਾਚਲ ਪ੍ਰਦੇਸ਼ ਵਿੱਚ ਵੀਰਵਾਰ ਨੂੰ ਇੱਕ ਵਾਹਨ ਰਜਿਸਟ੍ਰੇਸ਼ਨ ਨੰਬਰ ਲਈ ਇੱਕ ਕਰੋੜ ਰੁਪਏ ਤੋਂ ਵੱਧ ਦੀ ਆਨਲਾਈਨ ਬੋਲੀ ਲਗਾਈ ਗਈ। ਖਾਸ ਗੱਲ ਇਹ ਹੈ ਕਿ ਇਸ ਬੋਲੀਕਾਰ ਨੇ ...

ਪ੍ਰਿਥਵੀ ਸ਼ਾਅ ਨਾਲ ਝਗੜਾ ਕਰਨ ਵਾਲੀ ਸਪਨਾ ਗਿੱਲ ਗ੍ਰਿਫਤਾਰ, ਸੈਲਫੀ ਨੂੰ ਲੈ ਕੇ ਹੋਇਆ ਸੀ ਵਿਵਾਦ (ਵੀਡੀਓ)

Prithvi Shaw Sapna Gill Clash: ਭਾਰਤੀ ਟੀਮ ਦੇ ਸਟਾਰ ਕ੍ਰਿਕਟਰ ਪ੍ਰਿਥਵੀ ਸ਼ਾਅ ਨਾਲ ਝਗੜਾ ਕਰਨ ਵਾਲੀ ਬਲਾਗਰ ਅਤੇ ਯੂਟਿਊਬਰ ਸਪਨਾ ਗਿੱਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਪੁਲਸ ...

ਜਲਦ ਖਤਮ ਹੋਵੇਗਾ ਛਾਂਟੀ ਦਾ ਦੌਰ, 20 ਫੀਸਦੀ ਵਧੇਗੀ ਭਾਰਤੀ ਕਾਮਿਆਂ ਦੀ ਤਨਖਾਹ

Survey on Layoffs:  Naukri.com ਦੇ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ 2023 ਦੇ ਪਹਿਲੇ ਪੜਾਅ ਵਿੱਚ ਛਾਂਟੀ ਘੱਟ ਹੋਵੇਗੀ। ਸਰਵੇਖਣ ਦੇ ਅਨੁਸਾਰ, ਛਾਂਟੀ ਨਾਲ 'ਆਈਟੀ ਸੈਕਟਰ ਵਿੱਚ ਕੰਮ ਕਰਨ ਵਾਲੇ ...

ਨਸ਼ੇ ‘ਚ ਧੁੱਤ ਲੜਕੀ ਨੇ ਬਸ ਸਟੈਂਡ ‘ਤੇ ਕੀਤੀ ਹੁਲੜਬਾਜੀ! ਸਫ਼ਾਈ ਸੇਵਿਕਾ ਦੇ ਮਾਰੇ ਥੱਪੜ

ਪੰਜਾਬ ਵਿਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਦਾ ਅਸਰ ਹੁਣ ਲੜਕੀਆਂ ਉਪਰ ਵੀ ਵੇਖਣ ਨੂੰ ਮਿਲ ਰਿਹਾ ਹੈ। ਅੱਜ ਬਾਅਦ ਦੁਪਹਿਰ ਬਠਿੰਡਾ ਦੇ ਬੱਸ ਸਟੈਂਡ 'ਤੇ ਨਸ਼ੇ 'ਚ ਧੁੱਤ ...

ਨਵਨੀਤ ਸਿੰਘ ਬੈਂਸ ਨੇ SSP ਵਜੋਂ ਲੁਧਿਆਣਾ ਦਿਹਾਤੀ ਵਿਖੇ ਸੰਭਾਲਿਆ ਅਹੁਦਾ

ਨਵਨੀਤ ਸਿੰਘ ਬੈਂਸ ਆਈ. ਪੀ. ਐਸ. ਨੇ ਅੱਜ ਐੱਸਐੱਸਪੀ ਲੁਧਿਆਣਾ (ਦਿਹਾਤੀ) ਵਜੋਂ ਅਹੁਦਾ ਸੰਭਾਲਿਆ ਹੈ। ਇਸ ਤੋਂ ਪਹਿਲਾਂ ਉਹ ਕਪੂਰਥਲਾ ਵਿਖੇ ਬਤੌਰ ਐਸ.ਐਸ.ਪੀ. ਤਾਇਨਾਤ ਸਨ। ਕਪੂਰਥਲਾ ਵਿਖੇ ਉਨ੍ਹਾਂ ਨੇ ਨਸ਼ੇ ...

248 ਕਰੋੜ ‘ਚ ਵਿਕਿਆ ਦੁਨੀਆ ਦਾ ਸਭ ਤੋਂ ਮਹਿੰਗਾ .com ਡੋਮੇਨ! ਜਾਣੋ ਕਿਸਨੇ ਖਰੀਦਿਆ ਤੇ ਇਸ ‘ਤੇ ਕੀ ਵਿਕ ਰਿਹੈ

ਆਮ ਤੌਰ 'ਤੇ, ਜੇਕਰ ਅਸੀਂ ਕਿਸੇ ਹੋਸਟਿੰਗ ਸਾਈਟ ਤੋਂ ਡਾਟ ਕਾਮ ਡੋਮੇਨ ਬੁੱਕ ਕਰਦੇ ਹਾਂ, ਤਾਂ ਸਾਨੂੰ 499 ਰੁਪਏ ਸਾਲਾਨਾ ਅਦਾ ਕਰਨੇ ਪੈਂਦੇ ਹਨ। ਪਰ ਕੀ ਤੁਸੀਂ 30 ਮਿਲੀਅਨ ਡਾਲਰ ...

ਇੰਦੌਰ ਦੇ ਗੁਰਦੁਆਰੇ ‘ਚ ਔਰਤ ਨੇ ਅਦਾ ਕੀਤੀ ਨਮਾਜ਼… ਵੀਡੀਓ ਵਾਇਰਲ

Amazing Viral Video: ਸਾਡੇ ਦੇਸ਼ ਵਿੱਚ ਕਈ ਜਾਤਾਂ ਅਤੇ ਧਰਮਾਂ ਦੇ ਲੋਕ ਪਾਏ ਜਾਂਦੇ ਹਨ। ਇਹੀ ਕਾਰਨ ਹੈ ਕਿ ਭਾਰਤ ਨੂੰ ‘ਸਰਵ ਧਰਮ ਸੰਭਾਵ’ ਦਾ ਦੇਸ਼ ਕਿਹਾ ਜਾਂਦਾ ਹੈ। ਜਿਸਦਾ ...

HI Senior Women National Championship: ਪਹਿਲੇ ਦਿਨ ਹਾਕੀ ਪੰਜਾਬ ਤੇ ਹਾਕੀ ਬੰਗਾਲ ਦੀ ਸ਼ਾਨਦਾਰ ਜਿੱਤ

HI Senior Women National Championship: 13ਵੀਂ ਹਾਕੀ ਇੰਡੀਆ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ 2023 ਦੀ ਕਾਕੀਨਾਡਾ ਵਿੱਚ ਸ਼ਾਨਦਾਰ ਸ਼ੁਰੂਆਤ ਹੋਈ ਜਿਸ ਵਿੱਚ ਹਾਕੀ ਪੰਜਾਬ ਅਤੇ ਹਾਕੀ ਬੰਗਾਲ ਨੇ ਆਪਣੀਆਂ-ਆਪਣੀਆਂ ਖੇਡਾਂ ਜਿੱਤਣ ...

Page 386 of 618 1 385 386 387 618