Tag: propunjabtv

MP ਅੰਮ੍ਰਿਤਪਾਲ ਦੀ ਨਵੀਂ ਸਿਆਸੀ ਪਾਰਟੀ ਦਾ ਹੋਇਆ ਐਲਾਨ

ਖਡੂਰ ਸਾਹਿਬ ਤੋਂ MP ਬਣੇ ਅੰਮ੍ਰਿਤਪਾਲ ਸਿੰਘ ਦੀ ਸਿਆਸੀ ਪਾਰਟੀ ਦਾ ਐਲਾਨ ਹੋ ਚੁੱਕਿਆ ਹੈ। ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦਾ ਨਾਮ ਹੋਵੇਗਾ। 14 ਜਨਵਰੀ ਨੂੰ ਮੁਕਤਸਰ ਸਾਹਿਬ ਵਿਖੇ ...

ਮਾਘੀ ਮੇਲੇ ਦੀ ਸ਼ੁਰੂਆਤ ਅੱਜ, ਭਾਰੀ ਗਿਣਤੀ ‘ਚ ਪਹੁੰਚ ਰਹੇ ਸ਼ਰਧਾਲੂ

ਪੰਜਾਬ 'ਚ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਰਹੇ ਹਨ। ਇੱਥੇ ਸ਼ਰਧਾਲੂ ਗੁਰਦੁਆਰਾ ਸ਼੍ਰੀ ...

ਤਿੰਨ ਦਿਨ ਨਹੀਂ ਹੋਵੇਗਾ ਸਰਕਾਰੀ ਦਫਤਰਾਂ ‘ਚ ਕੋਈ ਵੀ ਕੰਮ, ਕਰਮਚਾਰੀ ਕਰਨਗੇ ਹੜਤਾਲ

ਜਾਣਕਾਰੀ ਅਨੁਸਾਰ ਪੰਜਾਬ ਵਿੱਚ ਜਲੰਧਰ ਸਮੇਤ ਕਈ ਸਰਕਾਰੀ ਦਫਤਰਾਂ ਵਿੱਚ ਕਰਮਚਾਰੀਆਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਜੋ ਕਿ ਅਗਲੇ ਤਿੰਨ ਦਿਨ ਤੱਕ ਜਾਰੀ ਰਹਿਣ ਵਾਲੀ ਹੈ। ਇਸ 'ਤੇ ਕਰਮਚਾਰੀ ...

ਅੰਮ੍ਰਿਤਸਰ GNDU ‘ਚ ਮਨਾਇਆ ਗਿਆ ਸੁਰਜੀਤ ਪਾਤਰ ਮੈਮੋਰੀਅਲ ਫੰਕਸ਼ਨ, CM ਮਾਨ ਵੱਲੋਂ ਕੀਤੇ ਇਹ ਵੱਡੇ ਐਲਾਨ

ਦੱਸ ਦੇਈਏ ਕਿ ਅੱਜ 14 ਜਨਵਰੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਵਿਖੇ ਡਾਕਟਰ ਸੁਰਜੀਤ ਪਾਤਰ ਜੀ ਦੀ ਯਾਦ ਵਿੱਚ ਸੁਰਜੀਤ ਪਾਤਰ ਮੈਮੋਰਿਅਲ ਫੰਕਸ਼ਨ ਮਨਾਇਆ ਗਿਆ ਜਿਸ ਵਿੱਚ ਪੰਜਾਬ ਦੇ ...

Crime scene tape over doorway

ਡੇਰਾ ਬਾਬਾ ਨਾਨਕ ‘ਚ ਅਣਪਛਾਤਿਆਂ ਵੱਲੋਂ ਮਨਿਆਰੀ ਦੀ ਦੁਕਾਨ ‘ਤੇ ਹਮਲਾ

ਕੱਲ੍ਹ ਦੇਰ ਰਾਤ ਸ਼ਾਮ ਨੂੰ ਡੇਰਾ ਬਾਬਾ ਨਾਨਕ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਮਨਿਆਰੀ ਦੀ ਦੁਕਾਨ ਉੱਤੇ ਫਾਇਰਿੰਗ ਕੀਤੀ ਗਈ। ...

ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ 50ਵਾਂ ਦਿਨ, ਨਹੀਂ ਦਿੱਖ ਰਿਹਾ ਸਿਹਤ ‘ਚ ਕੋਈ ਸੁਧਾਰ

ਪੰਜਾਬ ਹਰਿਆਣਾ ਦੇ ਖਨੌਰੀ ਬਾਰਡਰ ਤੇ ਚੱਲ ਰਹੇ ਕਿਸਾਨ ਪ੍ਰਦਰਸ਼ਨ ਦਾ ਅੱਜ 50ਵਾਂ ਦਿਨ ਹੈ ਜਿਸ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਹਨ। ਉਹਨਾਂ ਦੇ ਮਰਨ ...

Pm Modi Celebrate Lohri Function: ਲੋਹੜੀ ਦਾ ਜਸ਼ਨ ਮਨਾਉਣ ਲਈ PM ਮੋਦੀ ਪਹੁੰਚੇ ਦਿੱਲੀ ਦੇ ਇੱਕ ਪਿੰਡ

Pm Modi Celebrate Lohri Function: ਜਿੱਥੇ ਸਾਰਾ ਪੰਜਾਬ ਲੋਹੜੀ ਦਾ ਤਿਉਹਾਰ ਧੂਮ ਧਾਮ ਨਾਲ ਮਨਾ ਰਿਹਾ ਉਥੇ ਹੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਹੜੀ ਦੇ ਜਸ਼ਨਾਂ ਵਿੱਚ ਹਿੱਸਾ ...

MAHA KUMBH 2025: ਮਹਾਂ ਕੁੰਭ ‘ਚ ਪਹੁੰਚੇ 20 ਦੇਸ਼ਾਂ ਤੋਂ ਸ਼ਰਧਾਲੂ, ਸ਼ਰਧਾ ਨਾਲ ਕੀਤਾ ਇਸ਼ਨਾਨ

MAHAKUMBH2025: ਪ੍ਰਯਾਗਰਾਜ ਮਹਾਂਕੁੰਭ ​​ਵਿੱਚ 144 ਸਾਲਾਂ ਬਾਅਦ ਇੱਕ ਦੁਰਲੱਭ ਸੰਯੋਗ ਹੋ ਰਿਹਾ ਹੈ। ਬ੍ਰਾਜ਼ੀਲ, ਅਫਰੀਕਾ, ਅਮਰੀਕਾ, ਫਰਾਂਸ, ਰੂਸ ਸਮੇਤ 20 ਦੇਸ਼ਾਂ ਤੋਂ ਵਿਦੇਸ਼ੀ ਸ਼ਰਧਾਲੂ ਸੰਗਮ ਵਿਖੇ ਪਹਿਲੇ ਇਸ਼ਨਾਨ ਲਈ ਪਹੁੰਚੇ ...

Page 432 of 763 1 431 432 433 763