Tag: propunjabtv

ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨੀ ਘੁਸਪੈਠੀਏ ਨੂੰ BSF ਨੇ ਕੀਤਾ ਢੇਰ

ਮੰਗਲਵਾਰ ਸਵੇਰੇ 8.30 ਵਜੇ ਪੰਜਾਬ ਦੇ ਗੁਰਦਾਸਪੁਰ ਦੇ ਬੀਓਪੀ ਛੰਨਾ ਵਿਖੇ ਬੀਐਸਐਫ ਦੇ ਜਵਾਨਾਂ ਨੇ ਇੱਕ ਹਥਿਆਰਬੰਦ ਪਾਕਿ ਘੁਸਪੈਠੀਏ ਦੀ ਸ਼ੱਕੀ ਹਰਕਤ ਦੇਖੀ। ਘੁਸਪੈਠੀਏ ਪਾਕਿਸਤਾਨ ਵਾਲੇ ਪਾਸਿਓਂ ਬੀਐਸ ਵਾੜ ਵੱਲ ...

ਖਾਪ ਨੇ ਹਰਿਆਣਾ ਸਰਕਾਰ ਨੂੰ ਦਿੱਤੀ ਚੇਤਾਵਨੀ- ਸੰਦੀਪ ਸਿੰਘ ਖਿਲਾਫ ਕਰੋ ਸਖਤ ਕਾਰਵਾਈ, ਨਹੀਂ ਤਾਂ ਹੋਵੇਗਾ ਵਿਰੋਧ

Haryana News: ਹਰਿਆਣਾ 'ਚ ਜੂਨੀਅਰ ਅਥਲੈਟਿਕਸ ਕੋਚ ਦੇ ਜਿਨਸੀ ਸ਼ੋਸ਼ਣ ਮਾਮਲੇ 'ਤੇ ਖਾਪ ਪੰਚਾਇਤ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮਾਮਲੇ ਵਿੱਚ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਦਲਜੀਤ ਸਿੰਘ ਨੇ ...

ਨਵੇਂ ਸਾਲ ਦੀ ਪਹਿਲੀ ਜਿੱਤ ‘ਤੇ ਹੋਵੇਗੀ ਹਾਰਦਿਕ ਪੰਡਯਾ ਦੀ ਨਜ਼ਰ, ਰੱਖੇਗਾ ‘ਮਿਸ਼ਨ 2024’ ਦੀ ਨੀਂਹ

IND vs SL: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਸ਼ੁਰੂ ਹੋ ਰਹੀ 3 ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਹਾਰਦਿਕ ਪੰਡਯਾ ਦੀ ਕਪਤਾਨੀ 'ਚ ਖੇਡਿਆ ਜਾਣਾ ਹੈ, ਜਿਸ ਨੂੰ 2024 ਦਾ ...

ਜੇਕਰ ਪੰਜਾਬੀ ‘ਚ ਨਾ ਲਿਖੇ ਬੋਰਡ ਤਾਂ, 21 ਫਰਵਰੀ ਤੋਂ ਬਾਅਦ ਹੋਵੇਗੀ ਕਾਰਵਾਈ: ਮੀਤ ਹੇਅਰ

ਜਲੰਧਰ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਲੋਂ ਪੰਜਾਬੀ ਮਾਂ ਬੋਲੀ ਨੂੰ ਹੋਰ ਪ੍ਰਫੁਲਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ...

ਨਹੀਂ ਦੇਖਿਆ ਹੋਵੇਗਾ ਅਜਿਹਾ Tea lover ! ਚਾਹ ਦੀ ਤਲਬ ਪੂਰੀ ਕਰਨ ਲਈ ਲਗਵਾ ਤਾਂ Traffic ਜਾਮ !

ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਾਹ ਪ੍ਰੇਮੀਆਂ ਦੀ ਕੋਈ ਕਮੀ ਨਹੀਂ ਹੈ। ਚਾਹ ਦੀ ਤਾਂਘ ਅਜਿਹੀ ਹੈ ਕਿ ਹੋਰ ਕੁਝ ਸੋਚਿਆ ਵੀ ਨਹੀਂ ਜਾ ਸਕਦਾ। ਚਾਹ ਤੋਂ ਬਿਨਾਂ ਦਿਨ ...

ਸਾਬਕਾ ਮੰਤਰੀ ਆਸ਼ੂ ਦੇ ਭਗੌੜੇ ਨਿੱਜੀ ਸਕੱਤਰ ਨੇ ਵਿਜੀਲੈਂਸ ਅੱਗੇ ਕੀਤਾ ਆਤਮ-ਸਮਰਪਣ

ਸੂਬੇ ਦੀਆਂ ਅਨਾਜ ਮੰਡੀਆਂ ਵਿੱਚ ਹੋਏ ਬਹੁ-ਕਰੋੜੀ ਢੋਆ-ਢੁਆਈ ਸਬੰਧੀ ਟੈਂਡਰ ਘੁਟਾਲੇ ਦੇ ਭਗੌੜੇ ਮੁਲਜ਼ਮ ਇੰਦਰਜੀਤ ਸਿੰਘ ਇੰਦੀ ਨੂੰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ...

ਉਰਵਸ਼ੀ ਦੀ ਮਾਂ ਮੀਰਾ ਰੌਤੇਲਾ ਨੇ ਵੀ ਕੀਤੀ ਕ੍ਰਿਕਟਰ ਰਿਸ਼ਭ ਪੰਤ ਦੇ ਠੀਕ ਹੋਣ ਦੀ ਅਰਦਾਸ਼, ਪੋਸਟ ਸ਼ੇਅਰ ਕਰ ਲਿਖਿਆ…

ਹਾਦਸੇ ਤੋਂ ਬਾਅਦ ਕ੍ਰਿਕਟਰ ਰਿਸ਼ਭ ਪੰਤ ਜ਼ਖਮੀ ਹੋ ਗਏ ਹਨ। ਉਸ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ। ਦੇਹਰਾਦੂਨ ਦੇ ਹਸਪਤਾਲ 'ਚ ਭਰਤੀ ਰਿਸ਼ਭ ਪੰਤ ਨੂੰ ਆਈਸੀਯੂ ਤੋਂ ਦੂਜੇ ਵਾਰਡ 'ਚ ...

CM ਦੇ ਹੈਲੀਪੈਡ ਨੇੜੇ ਮਿਲਿਆ ਜ਼ਿੰਦਾ ਬੰਬ ਸ਼ੈੱਲ, ਭਾਰੀ ਪੁਲਿਸ ਬਲ ਪਹੁੰਚਿਆ ਮੌਕੇ ‘ਤੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਨੇੜੇ ਸੋਮਵਾਰ ਨੂੰ ਇੱਕ ਜਿੰਦਾ ਬੰਬ ਮਿਲਿਆ ਹੈ। ਇਹ ਜਿੰਦਾ ਬੰਬ ਦਾ ਖੋਲ ਚੰਡੀਗੜ੍ਹ ਦੇ ਕਾਂਸਲ ਵਿੱਚ ਅੰਬਾਂ ਦੇ ਬਾਗ ਵਿੱਚੋਂ ਮਿਲਿਆ ...

Page 438 of 597 1 437 438 439 597