Tag: propunjabtv

‘ਮੇਰਾ ਦਿਲ ਇਹ ਪੁਕਾਰੇ’ ਫੇਮ ਆਇਸ਼ਾ ‘ਤੇ ਆਇਆ ਇਸ ਸਖਸ਼ ਦਾ ਦਿਲ! ਬਿਨਾਂ ਉਸ ਦੀ ਹਾਜ਼ਰੀ ਤੋਂ ਹੀ ਕਰਵਾ ਲਿਆ ਵਿਆਹ

ਫਿਲਮ ਸਿਟੀ ਮੁੰਬਈ ਦੇ ਰਹਿਣ ਵਾਲੇ ਫੈਜ਼ਾਨ ਅੰਸਾਰੀ ਨੇ ਇਤਿਹਾਸ ਰਚ ਦਿੱਤਾ ਹੈ। ਹਾਲ ਹੀ 'ਚ 'ਮੇਰਾ ਦਿਲ ਯੇ ਪੁਕਾਰੇ ਆਜਾ' ਗੀਤ 'ਤੇ ਆਪਣੇ ਡਾਂਸ ਨਾਲ ਰਾਤੋ-ਰਾਤ ਮਸ਼ਹੂਰ ਹੋ ਚੁੱਕੀ ...

ਨਵੇਂ ਸਾਲ ਦੇ ਜਸ਼ਨ ਦੌਰਾਨ ਦਿੱਲੀ ‘ਚ ਵਾਪਰੀ ਭਿਆਨਕ ਘਟਨਾ, ਕਾਰ ‘ਚ ਬੈਠੇ ਲੜਕਿਆਂ ਨੇ ਲੜਕੀ ਨੂੰ 4 ਕਿਲੋਮੀਟਰ ਤੱਕ ਘਸੀਟਿਆ, ਹੋਈ ਦਰਦਨਾਕ ਮੌਤ

ਰਾਜਧਾਨੀ ਦਿੱਲੀ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਨਵੇਂ ਸਾਲ ਦੇ ਜਸ਼ਨ ਦੇ ਵਿਚਕਾਰ ਕਾਰ ਵਿੱਚ ਸਵਾਰ 5 ਲੜਕੇ ਇੱਕ ਲੜਕੀ ਨੂੰ ਆਪਣੀ ਕਾਰ ਨਾਲ ਚਾਰ ...

ਸ਼ੌਪਿੰਗ ਕਰਦੇ ਸਮੇਂ ਵਿਅਕਤੀ ਨੂੰ ਪਿਆ ਦਿਲ ਦਾ ਦੌਰਾ, ਦੁਕਾਨ ‘ਤੇ ਖਰੀਦਦਾਰੀ ਕਰ ਰਹੇ ਡਾਕਟਰ ਨੇ ਇੰਝ ਬਚਾਈ ਜਾਨ (ਵੀਡੀਓ)

ਅੱਜ ਕੱਲ੍ਹ ਦਿਲ ਦੇ ਦੌਰੇ ਵਰਗੀਆਂ ਘਟਨਾਵਾਂ ਬਹੁਤ ਆਮ ਹੋ ਗਈਆਂ ਹਨ, ਇਹ ਨਹੀਂ ਕਿਹਾ ਜਾ ਸਕਦਾ ਕਿ ਦਿਲ ਦਾ ਦੌਰਾ ਕਦੋਂ, ਕਿਸ ਨੂੰ ਅਤੇ ਕਿੱਥੇ ਆਵੇਗਾ। ਹੁਣ ਤਾਂ ਨੌਜਵਾਨਾਂ ...

ਬਾਦਲਾਂ ਤੇ ਢੀਂਡਸਾ ਪਰਿਵਾਰ ਨੇ ਮਿਲੀਭੁਗਤ ਨਾਲ ਸੰਗਰੂਰ ਮੈਡੀਕਲ ਕਾਲਜ ਦੇ ਕੰਮ ‘ਚ ਅੜਿੱਕਾ ਡਾਹਿਆ ਹੋਇਆ: ਮੁੱਖ ਮੰਤਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਬਾਦਲਾਂ ਅਤੇ ਢੀਂਡਸਾ ਪਰਿਵਾਰ ਉਤੇ ਤਿੱਖਾ ਨਿਸ਼ਾਨਾ ਸਾਧਦਿਆਂ ਆਖਿਆ ਕਿ ਇਨ੍ਹਾਂ ਦੋਵਾਂ ਪਰਿਵਾਰਾਂ ਨੇ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਖਾਤਰ ਸੰਗਰੂਰ ਦੇ ...

ਕਿਤੇ ਦਾਲਾਂ ਤੇ ਕਿਤੇ ਅੰਗੂਰ ਖਾ ਕੇ ਨਵਾਂ ਸਾਲ ਮਨਾਉਂਦੇ ਹਨ ਲੋਕ, ਪਲੇਟਾਂ ਤੋੜ ਤੇ ਘੰਟੀਆਂ ਵਜਾ ਹੁੰਦਾ ਹੈ ਨਵੇਂ ਸਾਲ ਦਾ ਸਵਾਗਤ !

Weird Traditions Related to New Year: ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਨਵੇਂ ਸਾਲ ਨੂੰ ਮਨਾਉਣ ਦਾ ਆਪਣਾ-ਆਪਣਾ ਤਰੀਕਾ ਹੈ ਅਤੇ ਕਈ ਦੇਸ਼ਾਂ ਵਿਚ ਨਵੇਂ ਸਾਲ ਦਾ ਵੱਖ-ਵੱਖ ਸਮੇਂ 'ਤੇ ਸਵਾਗਤ ...

ਦਿੱਲੀ-NCR ‘ਚ ਕੋਲੇ ਦੀ ਵਰਤੋਂ ‘ਤੇ ਪਾਬੰਦੀ, ਉਲੰਘਣਾ ਕਰਨ ‘ਤੇ ਲੱਗੇਗਾ ਭਾਰੀ ਜੁਰਮਾਨਾ

ਦਿੱਲੀ-ਐਨਸੀਆਰ ਵਿੱਚ ਉਦਯੋਗਾਂ ਵਿੱਚ ਕੋਲੇ ਅਤੇ ਹੋਰ ਗੈਰ-ਪ੍ਰਮਾਣਿਤ ਈਂਧਨ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਫੈਸਲਾ ਕੇਂਦਰ ਸਰਕਾਰ ਦੇ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (CAQM) ਨੇ ਲਿਆ ਹੈ। ...

MS Dhoni ਨੇ ਦੁਬਈ ‘ਚ ਜੀਵਾ-ਸਾਕਸ਼ੀ ਨਾਲ ਮਨਾਇਆ ਨਵਾਂ ਸਾਲ, ਵੀਡੀਓ ਵਾਇਰਲ

ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਦੁਬਈ 'ਚ ਆਪਣੇ ਪਰਿਵਾਰ ਨਾਲ ਨਵਾਂ ਸਾਲ ਮਨਾਇਆ। ਪੂਰੀ ਦੁਨੀਆ 2023 ਦਾ ਸਵਾਗਤ ਕਰ ਰਹੀ ਹੈ ਅਤੇ ਜਸ਼ਨ ਵਿੱਚ ਡੁੱਬੀ ਹੋਈ ...

ਤਾਨਾਸ਼ਾਹ ਕਿਮ ਜੋਂਗ ਦਾ New Year Resolution: ਇਸ ਸਾਲ ਹੋਰ ਵਧਾਵਾਂਗੇ ਪ੍ਰਮਾਣੂ ਹਥਿਆਰਾਂ ਦੀ ਗਿਣਤੀ

ਦੁਨੀਆ ਭਰ ਦੇ ਦੇਸ਼ ਜਿੱਥੇ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਹਨ। ਇਸ ਦੇ ਨਾਲ ਹੀ ਉੱਤਰੀ ਕੋਰੀਆ ਨੇ ਦੁਪਹਿਰ 2.50 ਵਜੇ 2023 ਦਾ ਪਹਿਲਾ ਮਿਜ਼ਾਈਲ ਪ੍ਰੀਖਣ ਵੀ ਕੀਤਾ। ਦੱਖਣੀ ...

Page 441 of 597 1 440 441 442 597