ਤੁਹਾਡਾ ਟਵਿੱਟਰ ਅਕਾਊਂਟ ਵੀ ਹੈ ਖਤਰੇ ‘ਚ ! ਕੰਪਨੀ ਨੇ ਇੱਕ ਝਟਕੇ ‘ਚ ਬੈਨ ਕੀਤੇ 48 ਹਜ਼ਾਰ ਤੋਂ ਵੱਧ ਖਾਤੇ
ਟਵਿਟਰ ਹਰ ਦਿਨ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਕਈ ਵਾਰ ਇਸ ਦੇ ਪਿੱਛੇ ਕਾਰਨ ਐਲੋਨ ਮਸਕ ਦੁਆਰਾ ਕੀਤੇ ਗਏ ਟਵੀਟ ਹੁੰਦੇ ਹਨ, ਫਿਰ ਕਿਸੇ ਦਿਨ ਕੋਈ ਬੇਲੋੜੇ ਮੁੱਦੇ ਲੋਕ ...
ਟਵਿਟਰ ਹਰ ਦਿਨ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਕਈ ਵਾਰ ਇਸ ਦੇ ਪਿੱਛੇ ਕਾਰਨ ਐਲੋਨ ਮਸਕ ਦੁਆਰਾ ਕੀਤੇ ਗਏ ਟਵੀਟ ਹੁੰਦੇ ਹਨ, ਫਿਰ ਕਿਸੇ ਦਿਨ ਕੋਈ ਬੇਲੋੜੇ ਮੁੱਦੇ ਲੋਕ ...
ਧਰਤੀ 'ਤੇ ਹੀਰੇ ਸਭ ਤੋਂ ਮਹਿੰਗੀਆਂ ਚੀਜ਼ਾਂ ਵਿੱਚ ਸ਼ਾਮਲ ਹਨ। ਇਸ ਦੀ ਵਰਤੋਂ ਗਹਿਣੇ ਬਣਾਉਣ ਅਤੇ ਕੱਚ ਕੱਟਣ ਵਰਗੇ ਹੋਰ ਕੰਮਾਂ ਵਿੱਚ ਕੀਤੀ ਜਾਂਦੀ ਹੈ। ਤੁਸੀਂ ਵਿਗਿਆਨ ਵਿੱਚ ਪੜ੍ਹਿਆ ਹੋਵੇਗਾ ...
Future of Solar Energy: ਅਜੋਕੇ ਦੌਰ ਵਿੱਚ ਟੈਕਨਾਲੋਜੀ ਦਿਨੋਂ-ਦਿਨ ਤੇਜ਼ੀ ਨਾਲ ਆਪਣਾ ਰੂਪ ਬਦਲ ਰਹੀ ਹੈ। ਹਰ ਰੋਜ਼ ਕੋਈ ਨਾ ਕੋਈ ਨਵੀਂ ਅਤੇ ਹੈਰਾਨੀਜਨਕ ਕਾਢ ਦੇਖਣ ਨੂੰ ਮਿਲ ਰਹੀ ਹੈ। ...
30 ਦਸੰਬਰ ਨੂੰ ਚੰਡੀਗੜ੍ਹ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਹੋਸਟਲ ਵਿੱਚ ਬਾਹਰੋਂ ਆਏ ਕੁਝ ਵਿਅਕਤੀਆਂ ਨੇ ਡਿਪਲੋਮਾ ਵਿੰਗ ਦੇ ਵਿਦਿਆਰਥੀ (Chandigarh engineering student assault case) ਨਾਲ ਕੁੱਟਮਾਰ ਕੀਤੀ ਅਤੇ ...
ਸੂਬੇ ’ਚ ਲਗਾਤਾਰ ਵਧ ਰਹੀ ਠੰਡ ਅਤੇ ਧੁੰਦ ਕਾਰਨ ਪੰਜਾਬ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ ’ਚ ਵਾਧਾ ਕਰ ਦਿੱਤਾ ਹੈ। ਇਸ ਸਬੰਧੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ ...
Who is Sandeep Singh: ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਇਸ ਸਮੇਂ ਸੁਰਖੀਆਂ ਵਿੱਚ ਹਨ। ਸੰਦੀਪ ਸਿੰਘ 'ਤੇ ਮਹਿਲਾ ਕੋਚ ਨੇ ਜਿਨਸੀ ਸ਼ੋਸ਼ਣ ...
ਫਿਲਮ ਸਿਟੀ ਮੁੰਬਈ ਦੇ ਰਹਿਣ ਵਾਲੇ ਫੈਜ਼ਾਨ ਅੰਸਾਰੀ ਨੇ ਇਤਿਹਾਸ ਰਚ ਦਿੱਤਾ ਹੈ। ਹਾਲ ਹੀ 'ਚ 'ਮੇਰਾ ਦਿਲ ਯੇ ਪੁਕਾਰੇ ਆਜਾ' ਗੀਤ 'ਤੇ ਆਪਣੇ ਡਾਂਸ ਨਾਲ ਰਾਤੋ-ਰਾਤ ਮਸ਼ਹੂਰ ਹੋ ਚੁੱਕੀ ...
ਰਾਜਧਾਨੀ ਦਿੱਲੀ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਨਵੇਂ ਸਾਲ ਦੇ ਜਸ਼ਨ ਦੇ ਵਿਚਕਾਰ ਕਾਰ ਵਿੱਚ ਸਵਾਰ 5 ਲੜਕੇ ਇੱਕ ਲੜਕੀ ਨੂੰ ਆਪਣੀ ਕਾਰ ਨਾਲ ਚਾਰ ...
Copyright © 2022 Pro Punjab Tv. All Right Reserved.