Punjab Weather Update: ਸ਼ਾਮ ਦੀ ਹਨੇਰੀ ਤੋਂ ਬਾਅਦ ਪੰਜਾਬ ‘ਚ ਫਿਰ ਵਧੇਗਾ ਗਰਮੀ ਦਾ ਕਹਿਰ, ਜਾਣੋ ਕਿਵੇਂ ਹੋਵੇਗਾ ਅਗਲਾ ਮੌਸਮ
Punjab Weather Update: ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਬੁੱਧਵਾਰ ਨੂੰ ਬਠਿੰਡਾ ਵਿੱਚ ਤਾਪਮਾਨ ਨੇ ਇਸ ਸੀਜ਼ਨ ਦਾ ਰਿਕਾਰਡ ਤੋੜ ਦਿੱਤਾ ਅਤੇ 47.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਹਾਲਾਂਕਿ, ...