Tag: propunjabtv

ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦਾ ਸ਼ਰਾਬ ਘੁਟਾਲੇ ‘ਚ ਆਇਆ ਨਾਂ, ਈਡੀ ਨੇ ਦਾਖ਼ਲ ਕੀਤੀ ਚਾਰਜਸ਼ੀਟ

ਦਿੱਲੀ ਦੇ ਸ਼ਰਾਬ ਘੁਟਾਲੇ 'ਚ ਪਹਿਲੀ ਵਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਂ ਸਾਹਮਣੇ ਆਇਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਿੱਲੀ ਦੇ ਮੁੱਖ ਮੰਤਰੀ 'ਤੇ ਸ਼ਰਾਬ ਘੁਟਾਲੇ ਦੇ ਦੋਸ਼ੀਆਂ ਨਾਲ ...

ਮਹਿੰਗਾਈ ਦਾ ਵੱਡਾ ਝਟਕਾ! ਅਮੂਲ ਨੇ ਦੁੱਧ ਦੀ ਕੀਮਤ ‘ਚ 3 ਰੁਪਏ ਪ੍ਰਤੀ ਲੀਟਰ ਕੀਤਾ ਵਾਧਾ

ਬਜਟ ਤੋਂ ਤੁਰੰਤ ਬਾਅਦ ਜਨਤਾ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। ਅਮੂਲ ਨੇ ਦੁੱਧ ਦੀ ਕੀਮਤ 3 ਰੁਪਏ ਪ੍ਰਤੀ ਲੀਟਰ ਵਧਾ ਦਿੱਤੀ ਹੈ। ਅਮੂਲ ਨੇ ਇੱਕ ਬਿਆਨ ਜਾਰੀ ਕਰਕੇ ...

ਗੁਰੂਗ੍ਰਾਮ ‘ਚ ਵਾਪਰੀ ‘ਕਾਂਝਵਾਲਾ ਕਾਂਡ’ ਵਰਗੀ ਘਟਨਾ! ਬਾਈਕ ਨੂੰ 3 ਕਿਲੋਮੀਟਰ ਤੱਕ ਘਸੀਟਦੀ ਲੈ ਗਈ ਕਾਰ.. ਘਟਨਾ CCTV ‘ਚ ਕੈਦ

ਦਿੱਲੀ ਦੇ ਸੁਲਤਾਨਪੁਰੀ-ਕਾਂਝਵਾਲਾ ਹਿੱਟ ਐਂਡ ਰਨ ਵਰਗੀ ਘਟਨਾ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਸਾਹਮਣੇ ਆਈ ਹੈ। ਗੁਰੂਗ੍ਰਾਮ ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਇਕ ਵਿਅਕਤੀ ਨੂੰ ਆਪਣੀ ਤੇਜ਼ ਰਫਤਾਰ ਕਾਰ ਨਾਲ ...

ਹੁਣ ਗੌਤਮ ਅਡਾਨੀ ਟਾਪ-20 ਅਮੀਰਾਂ ਦੀ ਸੂਚੀ ‘ਚੋਂ ਵੀ ਹੋਏ ਬਾਹਰ, ਸ਼ੇਅਰਾਂ ‘ਚ ਭੂਚਾਲ

ਅਮਰੀਕੀ ਖੋਜ ਫਰਮ ਹਿੰਡਨਬਰਗ ਦੀ ਰਿਪੋਰਟ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਅਡਾਨੀ ਗਰੁੱਪ ਦੀ ਕੰਪਨੀ ਦੇ ਸ਼ੇਅਰਾਂ 'ਤੇ ਆਈ ਸੁਨਾਮੀ ਨੇ ਗੌਤਮ ਅਡਾਨੀ ਦੇ ਸਾਮਰਾਜ ਨੂੰ ਹਿਲਾ ਕੇ ਰੱਖ ਦਿੱਤਾ ...

ਮਰਦਾਂ ਲਈ ਚਮਤਕਾਰੀ ਹਨ ਇਹ 5 ਕਸਰਤਾਂ, ਵਧਾਉਂਦੀਆਂ ਹਨ ਤਾਕਤ ਤੇ ਸਹਿਣਸ਼ੀਲਤਾ

Exercise For Men health: ਵਿਗਿਆਨ ਦੁਆਰਾ ਇਹ ਸਿੱਧ ਕੀਤਾ ਗਿਆ ਹੈ ਕਿ ਕਸਰਤ ਕੇਵਲ ਸਰੀਰਕ ਹੀ ਨਹੀਂ ਸਗੋਂ ਮਾਨਸਿਕ ਸਿਹਤ ਲਈ ਵੀ ਬਹੁਤ ਵਧੀਆ ਟਾਨਿਕ ਹੈ। ਕਸਰਤ ਹਰ ਮਨੁੱਖ ਲਈ ...

ਇਸ criminal ਮਾਈਂਡ ਕੁੜੀ ਅੱਗੇ ਫੇਲ ਹਨ ਵੱਡੇ-ਵੱਡੇ! ਇਸ ਤਰ੍ਹਾਂ ਰਚੀ ਆਪਣੇ ਹੀ ਕਤਲ ਦੀ ਸਾਜ਼ਿਸ਼

Woman Killed Look-Alike: ਜਰਮਨੀ ਦੇ ਬਾਵੇਰੀਅਨ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਜਾਣ ਕੇ ਪੂਰੀ ਦੁਨੀਆ ਦੇ ਲੋਕ ਹੈਰਾਨ ਅਤੇ ਪਰੇਸ਼ਾਨ ਹਨ। ਇੱਕ ਕੁੜੀ ਨੇ ਆਪਣੇ ਬੁਆਏਫ੍ਰੈਂਡ ...

ਸੈਲੂਨ ‘ਚ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਸੀ ਸਖਸ਼ ਤੇ ਅਚਾਨਕ ਗੇਟ ਤੋੜ ਕੇ ਆ ਗਈ ਮੌਤ ! ਖੌਫਨਾਕ ਵੀਡੀਓ ਵਾਇਰਲ

ਸੋਸ਼ਲ ਮੀਡੀਆ ਵਾਇਰਲ ਵੀਡੀਓਜ਼ ਦਾ ਖਜ਼ਾਨਾ ਹੈ। ਇੱਥੇ ਕਿਹੜਾ ਵੀਡੀਓ ਕਦੋਂ ਵਾਇਰਲ ਹੋਵੇਗਾ, ਇਹ ਨਹੀਂ ਕਿਹਾ ਜਾ ਸਕਦਾ। ਅਜਿਹੀਆਂ ਕਈ ਵੀਡੀਓਜ਼ ਹਨ, ਜੋ ਹੱਸ ਕੇ ਲੋਕਾਂ ਦਾ ਦਿਲ ਜਿੱਤ ਲੈਂਦੀਆਂ ...

ਅਜ਼ਬ-ਗਜ਼ਬ! PUBG ਖੇਡਦੇ-ਖੇਡਦੇ ਹੋਇਆ ਪਿਆਰ, ਪ੍ਰੇਮੀ ਨੂੰ ਮਿਲਣ ਅੰਡੇਮਾਨ ਤੋਂ ਬਰੇਲੀ ਪੁੱਜੀ ਕੁੜੀ

ਕਹਿੰਦੇ ਹਨ ਕਿ ਪਿਆਰ ਅੰਨ੍ਹਾ ਹੁੰਦਾ ਹੈ, ਇਹ ਨਾ ਜਾਤ ਦੇਖਦਾ ਹੈ ਨਾ ਹੀ ਬਿਰਾਦਰੀ। ਅਜਿਹਾ ਹੀ ਮਾਮਲਾ ਉੱਤਰ-ਪ੍ਰਦੇਸ਼ ਦੇ ਬਰੇਲੀ ਤੋਂ ਸਾਹਮਣੇ ਆਇਆ ਹੈ। ਇੱਥੇ ਬਰੇਲੀ ਦੇ ਫਰੀਦਪੁਰ ਦੇ ...

Page 553 of 759 1 552 553 554 759