Sidhu Moosewala: ਸਿੱਧੂ ਮੂਸੇਵਾਲਾ ਕੋਲ ਯੂ.ਕੇ ਦੀ PR ਸੀ, ਪਰ ਮੂਸਾ ਪਿੰਡ ਸਿੱਧੂ ਦੀ ਕਮਜ਼ੋਰੀ ਸੀ: ਬਲਕੌਰ ਸਿੰਘ ਸਿੱਧੂ
ਸਿੱਧੂ ਮੂਸੇਵਾਲਾ ਦੇ ਪਿਤਾ ਜੀ ਨੇ ਅੱਜ ਭਾਵੁਕ ਹੁੰਦਿਆਂ ਕਿਹਾ ਕਿ ਮੇਰੇ ਪੁੱਤ ਸਿੱਧੂ ਕੋਲ ਦੀ ਯੂਕੇ ਦੀ ਪੀਆਰ ਸੀ।ਪਰ ਮੂਸਾ ਪਿੰਡ ਸਿੱਧੂ ਦੀ ਕਮਜ਼ੋਰੀ ਸੀ। ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ...












