ਬਟਾਲਾ ਨੇੜੇ ਇਕ ਪਿੰਡ ‘ਚ ਗੈਂਗਸਟਰ ਤੇ ਪੁਲਿਸ ਵਿਚਕਾਰ ਚੱਲੀਆਂ ਗੋਲੀਆਂ, ਹੋ ਰਹੀ ਹੈ ਜਬਰਦਸਤ ਫਾਇਰਿੰਗ (ਵੀਡੀਓ)
ਪੰਜਾਬ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਇਕ ਵਾਰ ਫਿਰ ਮੁੱਠਭੇੜ ਦੇਖਣ ਨੂੰ ਮਿਲੀ ਹੈ। ਬਟਾਲਾ ਨੇੜੇ ਇਕ ਪਿੰਡ ਕੋਟਲਾ ਵਿਚ ਪੁਲਿਸ ਤੇ ਗੈਂਗਸਟਰ ਵਿਚਕਾਰ ਉਦੋਂ ਗੋਲੀਬਾਰੀ ਸ਼ੁਰੂ ਹੋ ਗਈ ਜਦੋਂ ਪੁਲਿਸ ...