Tag: propunjabtv

ਔਰਤ ਤੇ ਬੱਚਾ ਚੱਲਦੀ ਟਰੇਨ ‘ਚੋਂ ਡਿੱਗੇ ਬਾਹਰ, RPF ਜਵਾਨਾਂ ਨੇ ਮਸੀਹਾ ਬਣ ਇੰਝ ਬਚਾਈ ਜਾਨ (ਵੀਡੀਓ)

Mankhurd Railway Station Video: ਰੇਲਵੇ ਸਟੇਸ਼ਨ (Railway Station) 'ਤੇ ਹਫੜਾ-ਦਫੜੀ ਕਾਰਨ ਅਕਸਰ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦੇ ਨਾਲ ਹੀ ਜਲਦਬਾਜ਼ੀ ਕਾਰਨ ਲੋਕ ਪਟੜੀ ਪਾਰ ਕਰਦੇ ਸਮੇਂ ...

IND vs BAN : ਭਾਰਤ ਨੇ ਬੰਗਲਾਦੇਸ਼ ਨੂੰ ਦਿੱਤਾ 185 ਦੋੜ੍ਹਾਂ ਦਾ ਟੀਚਾ

IND vs BAN : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਆਈਸੀਸੀ ਟੀ-20 ਵਿਸ਼ਵ ਕੱਪ ਸੁਪਰ 12 ਗਰੁੱਪ-2 ਦਾ 35ਵਾਂ ਮੈਚ ਅੱਜ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ...

ਔਰਤਾਂ ਕਿਸੇ ਕੰਮ ‘ਚ ਮਰਦਾਂ ਤੋਂ ਘੱਟ ਨਹੀਂ ‘ਪੰਜਾਬ ਦੀ ਪਹਿਲੀ ਮਹਿਲਾ ਢੋਲੀ, ਢੋਲ ਅਜਿਹਾ ਵਜਾਉਂਦੀ ਕਿ ਸੁਣ ਰਹਿ ਜਾਓਗੇ ਦੰਗ!

ਪੰਜਾਬ ਦੀ ਪਹਿਲੀ ਢੋਲੀ ਔਰਤ ਦੇ ਨਾਲ ਅੱਜ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜੋ ਜਦੋਂ ਢੋਲ ਵਜਾਉਂਦੀ ਹੈ ਤਾਂ ਇਲਾਕੇ ਦੇ ਲੋਕ ਤੇ ਬੱਚੇ ਸੁਣਨ ਦੇ ਲਈ ਤੇ ਢੋਲ ਦੀ ...

ਦੀਨਾਨਗਰ ਪੁਲਿਸ ਮੁਲਾਜ਼ਮ ਵਾਇਰਲ ਵੀਡੀਓ ਮਾਮਲੇ ‘ਚ ਪੀੜਤ ਪਰਿਵਾਰ ਨੇ ਕੀਤੀ ਪ੍ਰੈੱਸ ਕਾਨਫਰੰਸ, ਲਾਏ ਗੰਭੀਰ ਦੋਸ਼

ਗੁਰਦਾਸਪੁਰ ਦੇ ਕੋਰਟ ਕੰਪਲੈਕਸ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਪੁਲਿਸ ਦਾ ਇੱਕ ASI ਇੱਕ ਔਰਤ ਤੋਂ ਪੈਸੇ ਲੈਂਦਾ ਨਜ਼ਰ ਆ ਰਿਹਾ ਹੈ ਜਿਸਦੀ ਵੀਡੀਓ ਲਗਾਤਾਰ ਵਾਇਰਲ ਹੋ ...

ਦਾਦੂਵਾਲ ਅਤੇ ਡੇਰਾ ਬਿਆਸ ਮੁੱਖੀ ਵਿਚਕਾਰ ਬੰਦ ਕਮਰਾ ਮੀਟਿੰਗ, ਜਾਣੋ ਕੀ ਹੋਈ ਗੱਲਬਾਤ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਦੇ ਨਿਵਾਸ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਵਿਖੇ ਕੱਲ ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ਰਾਧਾ ਸੁਆਮੀ ...

FIFA 2022 ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗਾ ਰਣਵੀਰ ਸਿੰਘ, ਫਾਈਨਲ ਵਿੱਚ ਸ਼ਾਮਲ ਹੋਣ ਦਾ ਮਿਲਿਆ ਸੱਦਾ

FIFA 2022: ਬਾਲੀਵੁੱਡ ਦੇ ਸੁਪਰ ਐਨਰਜੀਟਿਕ ਅਭਿਨੇਤਾ ਰਣਵੀਰ ਸਿੰਘ ਆਪਣੀ ਸਰਗਰਮੀ ਕਾਰਨ ਸੋਸ਼ਲ ਮੀਡੀਆ 'ਤੇ ਜਾਣੇ ਜਾਂਦੇ ਹਨ ਪਰ ਉਨ੍ਹਾਂ ਨੂੰ ਪਿਛਲੇ ਸਮੇਂ ਤੋਂ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਦਿਖਾਇਆ ...

ਸ਼ਿਕਾਇਤਾਂ ਮਿਲਣ ਤੋਂ ਬਾਅਦ WhatsApp ਨੇ ਭਾਰਤ ਵਿੱਚ 26 ਲੱਖ ਖਾਤਿਆਂ ਨੂੰ ਕੀਤਾ ਬੈਨ

META ਦੀ ਮਲਕੀਅਤ ਵਾਲੇ WhatsApp ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਨਵੇਂ IT ਨਿਯਮਾਂ, 2021 ਦੀ ਪਾਲਣਾ ਕਰਦੇ ਹੋਏ ਸਤੰਬਰ ਵਿੱਚ ਭਾਰਤ ਵਿੱਚ 26 ਲੱਖ ਤੋਂ ਵੱਧ ਇਤਰਾਜ਼ਯੋਗ ਖਾਤਿਆਂ ...

ਕੈਨੇਡਾ ਵਿੱਚ ਆਪਣਾ ਘਰ ਬਣਾਉਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ, ਕੈਨੇਡਾ ਇਮੀਗ੍ਰੇਸ਼ਨ ਨੇ 2023 ‘ਚ 465,000 permanent residents ਦਾ ਕੀਤਾ ਐਲਾਨ

IRCC ਨੇ ਅੱਜ 2023 - 2025 ਲਈ ਕੈਨੇਡਾ ਇਮੀਗ੍ਰੇਸ਼ਨ ਪੱਧਰ ਦੀ ਨਵੀਂ ਯੋਜਨਾ ਦਾ ਖੁਲਾਸਾ ਕਰ ਰਹੀ ਹੈ। ਕੈਨੇਡਾ ਵਿੱਚ ਆਪਣਾ ਘਰ ਬਣਾਉਣ ਦੇ ਚਾਹਵਾਨਾਂ ਲਈ ਇਹ ਇੱਕ ਅਹਿਮ ਐਲਾਨ ...

Page 594 of 651 1 593 594 595 651