Tag: propunjabtv

ਜੇਕਰ ਟ੍ਰੈਫਿਕ ਚਲਾਨਾਂ ਤੋਂ ਚਾਹੁੰਦੇ ਹੋ ਬਚਣਾ ਤਾਂ ਪੜ੍ਹੋ ਇਹ ਖ਼ਬਰ, ਕੋਈ ਨਹੀਂ ਕੱਟ ਸਕੇਗਾ ਤੁਹਾਡਾ ਚਲਾਨ

Traffic Alert: ਕਾਰ ਚਲਾਉਂਦੇ ਸਮੇਂ ਪਹਿਲਾਂ ਨਾਲੋਂ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ। ਜਦੋਂ ਤੋਂ ਦੇਸ਼ ਵਿੱਚ ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋਇਆ ਹੈ, ਟ੍ਰੈਫਿਕ ਨਿਯਮਾਂ ਨੂੰ ਹੋਰ ਵੀ ਸਖ਼ਤ ...

ਮੁਰੰਮਤ ਨਾ ਹੋਣ ਕਾਰਨ ਕਰੋੜਾਂ ਦੀਆਂ ਅੰਮ੍ਰਿਤਸਰ ਮੈਟਰੋ ਬੱਸਾਂ ਨੇ ਧਾਰਿਆ ਕਬਾੜ ਦਾ ਰੂਪ…

Amritsar metro buses assumed the form of junk : ਗੁਰੂਨਗਰੀ ਵਿੱਚ ਲੋਕਾਂ ਨੂੰ ਆਵਾਜਾਈ ਦੀ ਸਹੂਲਤ ਪ੍ਰਦਾਨ ਕਰਨ ਵਾਲਾ ਬੱਸ ਰੈਪਿਡ ਟਰਾਂਜ਼ਿਟ ਸਿਸਟਮ (BRTS) ਪ੍ਰੋਜੈਕਟ ਬੱਸਾਂ ਦੇ ਭਵਿੱਖ ਨੂੰ ਲੈ ...

ਸਵਾਤੀ ਮਾਲੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ, ਰਾਮ ਰਹੀਮ ਦੀ ਪੈਰੋਲ ਨੂੰ ਗੈਰਕਾਨੂੰਨੀ ਦੱਸਦਿਆਂ ਇਸਨੂੰ ਖਾਰਜ਼ ਕਰਨ ਦੀ ਕੀਤੀ ਅਪੀਲ (ਵੀਡੀਓ)

Ram Rahim:  ਡੇਰਾ ਸਿਰਸਾ ਮੁੱਖੀ ਰਾਮ ਰਹੀਮ ਨੂੰ ਸਰਕਾਰ ਵੱਲੋਂ ਮਿਲੀ ਪੈਰੋਲ ਤੋਂ ਬਾਅਦ ਉਹ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਉਸਦੀ ਪੈਰੋਲ 'ਤੇ ਵੱਖ ਵੱਖ ਲੋਕਾਂ ਵੱਲੋਂ ਸਵਾਲ ਚੁੱਕੇ ...

ਭਾਰਤ ‘ਚ ਜਨਮੇ CEO ਕਰਨਗੇ 100 ਅਰਬ ਡਾਲਰ ਦਾ ਨਿਵੇਸ਼, ਨਿਊਯਾਰਕ ‘ਚ 50 ਹਜ਼ਾਰ ਲੋਕਾਂ ਨੂੰ ਨੌਕਰੀਆਂ ਦੇਣ ਦਾ ਕੀਤਾ ਐਲਾਨ

New York City: ਹਾਲ ਹੀ 'ਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਕਾਰਨ ਭਾਰਤ ਇਕ ਵਾਰ ਫਿਰ ਸੁਰਖੀਆਂ 'ਚ ਆ ਗਿਆ ਹੈ। ਭਾਰਤੀਆਂ ਨੇ ਨਾ ਸਿਰਫ਼ ਰਾਜਨੀਤੀ ਵਿੱਚ ਸਗੋਂ ਕਾਰਪੋਰੇਟ ...

ਪੰਜਾਬ ਮੁੱਖ ਮੰਤਰੀ-ਰਾਜਪਾਲ ਵਿਚਾਲੇ ਬਾਬਾ ਫਰੀਦ ਤੇ PAU ਦੇ VC ‘ਤੇ ਵਿਵਾਦ ਹਾਲੇ ਵੀ ਬਰਕਰਾਰ, ਲਟਕਿਆ ਪ੍ਰਸ਼ਾਸਨਿਕ ਕੰਮ

Chief Minister-Governor Controversy: ਪੰਜਾਬ ਦੀ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਦੇ ਵਾਈਸ ਚਾਂਸਲਰ (VC) ਦੀ ਨਿਯੁਕਤੀ ਦਾ ਮਾਮਲਾ ਕਾਨੂੰਨੀ ਵਿਵਾਦ ਵਿੱਚ ਫਸ ਗਿਆ ਹੈ। ਦੋਵਾਂ ਮਾਮਲਿਆਂ ...

Gangster Manpreet Singh Manna: ਮੂਸੇਵਾਲਾ ਕਤਲ ਕਾਂਡ ਦੇ ਦੋਸ਼ੀ ਗੈਂਗਸਟਰ ਮੰਨਾ ‘ਤੇ 50 ਤੋਂ ਵੱਧ ਕੇਸ ਪੈਂਡਿੰਗ, ਲੁੱਟ-ਖੋਹ ਦੇ ਮਾਮਲੇ ‘ਚ ਹੋਈ ਇੰਨੇ ਸਾਲ ਦੀ ਸਜ਼ਾ

Sidhu Moosewala Murder Case: ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਮਨਪ੍ਰੀਤ ਸਿੰਘ ਉਰਫ਼ ਮੰਨਾ (Gangster Manna) ਵਾਸੀ ਤਲਵੰਡੀ ਸਾਬੋ ਨੂੰ ਜੁਡੀਸ਼ੀਅਲ ਮੈਜਿਸਟਰੇਟ ਰਾਜਵਿੰਦਰ ਕੌਰ ਦੀ ਅਦਾਲਤ ਨੇ ਡਕੈਤੀ ਦੇ ਇੱਕ ਕੇਸ ...

ਪੰਜਾਬ 'ਚ ਮੁੜ ਇਸ ਜ਼ਿਲ੍ਹੇ 'ਚ ਲੱਗੇ ਚਿੱਟਾ ਵਿਕਣ ਦੇ ਪੋਸਟਰ, ਵੀਡੀਓ ਵਾਇਰਲ

ਪੰਜਾਬ ‘ਚ ਮੁੜ ਇਸ ਜ਼ਿਲ੍ਹੇ ‘ਚ ਲੱਗੇ ਚਿੱਟਾ ਵਿਕਣ ਦੇ ਪੋਸਟਰ, ਵੀਡੀਓ ਵਾਇਰਲ

ਪੰਜਾਬ ਸਰਕਾਰ ਨੇ ਸ਼ਾਮਲਾਟ ਜ਼ਮੀਨਾਂ ਦੀ ਮਾਲਕੀ ਮੁੜ ਗਰਾਮ ਪੰਚਾਇਤਾਂ ਦੇ ਨਾਂ ਕਰਨ ਦੇ ਦਿੱਤੇ ਹੁਕਮ, ਕੋਠੀਆਂ ਦੀ ਮਾਅੰਮ੍ਰਿਤਸਰ ਦੇ ਵਿੱਚ ਇੱਕ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵੀਡੀਓ ਵਾਇਰਲ ਹੋ ...

ਆਪ’ ਪੰਜਾਬ ਨੂੰ ਦੀਵਾਲੀਏਪਣ ਵੱਲ ਧੱਕ ਰਹੀ : ਰਾਜਾ ਵੜਿੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵਿੱਤੀ ਫਜ਼ੂਲਖ਼ਰਚੀ ਵਿਰੁੱਧ ਚੇਤਾਵਨੀ ਦਿੱਤੀ ਹੈ, ਜੋ ਸੂਬੇ ਨੂੰ ਦੀਵਾਲੀਏਪਣ ਵੱਲ ਧੱਕ ਸਕਦੀ ਹੈ। ਵੜਿੰਗ ...

Page 597 of 651 1 596 597 598 651