Tag: propunjabtv

Gangster Manpreet Singh Manna: ਮੂਸੇਵਾਲਾ ਕਤਲ ਕਾਂਡ ਦੇ ਦੋਸ਼ੀ ਗੈਂਗਸਟਰ ਮੰਨਾ ‘ਤੇ 50 ਤੋਂ ਵੱਧ ਕੇਸ ਪੈਂਡਿੰਗ, ਲੁੱਟ-ਖੋਹ ਦੇ ਮਾਮਲੇ ‘ਚ ਹੋਈ ਇੰਨੇ ਸਾਲ ਦੀ ਸਜ਼ਾ

Sidhu Moosewala Murder Case: ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਮਨਪ੍ਰੀਤ ਸਿੰਘ ਉਰਫ਼ ਮੰਨਾ (Gangster Manna) ਵਾਸੀ ਤਲਵੰਡੀ ਸਾਬੋ ਨੂੰ ਜੁਡੀਸ਼ੀਅਲ ਮੈਜਿਸਟਰੇਟ ਰਾਜਵਿੰਦਰ ਕੌਰ ਦੀ ਅਦਾਲਤ ਨੇ ਡਕੈਤੀ ਦੇ ਇੱਕ ਕੇਸ ...

ਪੰਜਾਬ 'ਚ ਮੁੜ ਇਸ ਜ਼ਿਲ੍ਹੇ 'ਚ ਲੱਗੇ ਚਿੱਟਾ ਵਿਕਣ ਦੇ ਪੋਸਟਰ, ਵੀਡੀਓ ਵਾਇਰਲ

ਪੰਜਾਬ ‘ਚ ਮੁੜ ਇਸ ਜ਼ਿਲ੍ਹੇ ‘ਚ ਲੱਗੇ ਚਿੱਟਾ ਵਿਕਣ ਦੇ ਪੋਸਟਰ, ਵੀਡੀਓ ਵਾਇਰਲ

ਪੰਜਾਬ ਸਰਕਾਰ ਨੇ ਸ਼ਾਮਲਾਟ ਜ਼ਮੀਨਾਂ ਦੀ ਮਾਲਕੀ ਮੁੜ ਗਰਾਮ ਪੰਚਾਇਤਾਂ ਦੇ ਨਾਂ ਕਰਨ ਦੇ ਦਿੱਤੇ ਹੁਕਮ, ਕੋਠੀਆਂ ਦੀ ਮਾਅੰਮ੍ਰਿਤਸਰ ਦੇ ਵਿੱਚ ਇੱਕ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵੀਡੀਓ ਵਾਇਰਲ ਹੋ ...

ਆਪ’ ਪੰਜਾਬ ਨੂੰ ਦੀਵਾਲੀਏਪਣ ਵੱਲ ਧੱਕ ਰਹੀ : ਰਾਜਾ ਵੜਿੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵਿੱਤੀ ਫਜ਼ੂਲਖ਼ਰਚੀ ਵਿਰੁੱਧ ਚੇਤਾਵਨੀ ਦਿੱਤੀ ਹੈ, ਜੋ ਸੂਬੇ ਨੂੰ ਦੀਵਾਲੀਏਪਣ ਵੱਲ ਧੱਕ ਸਕਦੀ ਹੈ। ਵੜਿੰਗ ...

Elon Musk ਨੇ ਅੱਜ ਟਵਿੱਟਰ ਦੀ ਕਮਾਨ ਸੰਭਾਲਣ ਸਾਰ CEO ਪਰਾਗ ਅਗਰਵਾਲ ਸਮੇਤ ਇਨ੍ਹਾਂ ਨੂੰ ਕੱਢਿਆ ਬਾਹਰ

ਟੇਸਲਾ ਦੇ ਸੀਈਓ ਐਲੋਨ ਮਸਕ (Elon Musk) ਟਵਿੱਟਰ ਦੇ ਨਵੇਂ ਮਾਲਕ ਬਣ ਗਏ ਹਨ। ਇਕ ਰਿਪੋਰਟ ਅਨੁਸਾਰ ਐਲਨ ਮਸਕ ਨੇ ਟਵਿੱਟਰ ਦੇ ਸੀਈਓ ਪਰਾਗ ਅਗਰਵਾਲ, (CEO Parag Agrawal) ਸੀਐਫਓ ਨੇਡ ...

ਮਹਿੰਗਾਈ ਦੀ ਮਾਰ ਹਲਾਇਆ ਰਸੋਈ ਦਾ ਬਜਟ, ਟਮਾਟਰ ਹੋਏ 80 ਰੁਪਏ ਕਿਲੋ ਤੇ ਆਲੂ ਵੀ ਕਰ ਰਿਹਾ ਹੈ ਪਰੇਸ਼ਾਨ

ਸਬਜ਼ੀਆਂ ਦੇ ਲਿਹਾਜ਼ ਨਾਲ ਆਲੂ, ਟਮਾਟਰ ਅਤੇ ਪਿਆਜ਼ ਰਸੋਈ ਦੀ ਸਭ ਤੋਂ ਵੱਡੀ ਲੋੜ ਮੰਨੇ ਜਾਂਦੇ ਹਨ। ਇਨ੍ਹਾਂ ਦੀਆਂ ਕੀਮਤਾਂ 'ਚ ਥੋੜ੍ਹਾ ਜਿਹਾ ਬਦਲਾਅ ਹੁੰਦੇ ਹੀ ਸਾਰਿਆਂ ਦਾ ਰਸੋਈ ਦਾ ...

Redmi Note 12 ਸੀਰੀਜ਼ ਲਾਂਚ, ਹੁਣ ਗਾਹਕਾਂ ਨੂੰ ਮਿਲਣਗੇ 200 MP ਕੈਮਰਾ ਤੇ 9 ਮਿੰਟ ‘ਚ ਫੁੱਲ ਚਾਰਜ਼ ਵਰਗੇ ਫੀਚਰਜ਼

Xiaomi ਨੇ ਆਪਣੀ Redmi Note 12 ਸੀਰੀਜ਼ ਲਾਂਚ ਕਰ ਦਿੱਤੀ ਹੈ। ਇਸ ਸੀਰੀਜ਼ 'ਚ ਚਾਰ ਨਵੇਂ ਹੈਂਡਸੈੱਟ ਲਾਂਚ ਕੀਤੇ ਗਏ ਹਨ। ਇਸ ਵਿੱਚ ਨੋਟ 12 5ਜੀ, ਨੋਟ 12 5ਜੀ ਡਿਸਕਵਰੀ ...

ਇਹ ਹਨ ਦੁਨੀਆ ਦੀਆਂ 7 ਸਭ ਤੋਂ ਸਟਰੌਂਗ ਸ਼ਰਾਬਾਂ, ਜਿਸ ਨੂੰ ਨੀਟ ਪੀਣ ਦੀ ਹੈ ਮਨਾਹੀ, ਜਾ ਸਕਦੀ ਹੈ ਜਾਨ !

Strongest Liquor In The World: ਸ਼ਰਾਬ ਦੇ ਸ਼ੌਕੀਨਾਂ ਦੇ ਸਵਾਦ ਅਤੇ ਜੇਬ ਅਨੁਸਾਰ ਵੱਖ-ਵੱਖ ਤਰ੍ਹਾਂ ਦੀ ਸ਼ਰਾਬ ਬਾਜ਼ਾਰ ਵਿੱਚ ਉਪਲਬਧ ਹੈ। ਇਹਨਾਂ ਵਿੱਚ ਅਲਕੋਹਲ ਦੀ ਪ੍ਰਤੀਸ਼ਤਤਾ ਵੱਖਰੀ ਹੁੰਦੀ ਹੈ। ਉਦਾਹਰਨ ...

ਹਰਜੋਤ ਬੈਂਸ ਨੇ ਆਪਣੇ ਘਰ ਵਿਖੇ ਸਕੂਲ ਦੇ ਬੱਚਿਆਂ ਨਾਲ ਕੀਤੀ ਮੁਲਾਕਾਤ, ਵਧਾਇਆ ਹੌਸਲਾ

ਪੰਜਾਬ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੋ ਕਿ ਆਪਣੇ ਕੰਮਾਂ ਸਦਕਾ ਚਰਚਾ ਬਟੌਰਦੇ ਰਹਿੰਦੇ ਹਨ। ਉਹ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਟਰੈਂਡ ਕਰ ਰਹੇ ਹਨ। ਹੁਣ ਉਨ੍ਹਾਂ ਵੱਲੋਂ ...

Page 709 of 763 1 … 708 709 710 … 763

Recent News