ਲਖੀਮਪੁਰ ਘਟਨਾ : ਭੁੱਖ ਹੜਤਾਲ ‘ਤੇ ਬੈਠਣਗੇ ਨਵਜੋਤ ਸਿੰਘ ਸਿੱਧੂ, ਕਿਹਾ- ਹੱਕ-ਸੱਚ ਦੀ ਲੜਾਈ ‘ਚ 1 ਇੰਚ ਪਿੱਛੇ ਨਹੀਂ ਹਟਾਂਗਾ
ਸ਼ਹੀਦ ਪਰਿਵਾਰਾਂ ਨੂੰ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਭੁੱਖ ਹੜਤਾਲ 'ਤੇ ਬੈਠਣ ਦਾ ਐਲਾਨ ਕੀਤਾ ਹੈ ਉਨਾਂ੍ਹ ਕਿਹਾ ਕਿ ਮੈਂ ਆਪਣੀ ਜ਼ੁਬਾਨ ਦਾ ਪੱਕਾ ਹਾਂ, ਮੁੱਲ ਹੀ ਜ਼ੁਬਾਨ ...