Tag: protest

ਪਟਿਆਲਾ ‘ਚ ਮੁਲਾਜ਼ਮਾਂ ਨੇ ਤਨਖਾਹਾਂ ਨਾ ਮਿਲਣ ਕਾਰਨ ਮੈਡੀਕਲ ਕਾਲਜ ਦਾ ਗੇਟ ਕੀਤਾ ਬੰਦ

ਪਟਿਆਲਾ ਸਰਕਾਰੀ ਮੈਡੀਕਲ ਕਾਲਜ ਅਤੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਚੌਥਾ ਦਰਜਾ ਮੁਲਾਜ਼ਮਾਂ ਨੂੰ ਦੋ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ, ਜਿਸ ਕਾਰਨ ਉਨ੍ਹਾਂ ਨੇ ਰੋਸ ਵਜੋਂ ਅੱਜ ਮੈਡੀਕਲ ਕਾਲਜ ਦਾ ਮੁੱਖ ...

ਸ਼੍ਰੋਮਣੀ ਅਕਾਲੀ ਦਲ ਵੱਲੋਂ ਮਟਕਾ ਚੌਕ ‘ਚ ਪ੍ਰਦਰਸ਼ਨ, ਖੇਤੀ ਕਾਨੂੰਨ ਨੂੰ ਵਾਪਸ ਲੈਣ ਸਮੇਤ ਰੱਖੀ ਇਹ ਮੰਗ

ਕੇਂਦਰ ਦੇ 3 ਖੇਤੀ ਕਾਨੂੰਨਾਂ ਦੇ ਵਿਰੋਧ 'ਚ  ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਤਾਂ ਬੈਠੇ ਹੋਏ ਹਨ ਪਰ ਇਸ ਦੇ ਨਾਲ ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਵੀ ਕਈ ਥਾਂਵਾਂ ਤੇ ...

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵਿਰੋਧ ਕਰਦਿਆਂ ਰੁਕਵਾਇਆ ਨਿੱਜੀ ਕੰਪਨੀ ਦਾ ਕੰਮ ਪੈਂਦੀਆਂ ਪਾਈਪਾਂ ਕਢਵਾਈਆਂ ਬਾਹਰ

ਅੱਜ ਬਟਾਲਾ 'ਚ ਕਿਸਾਨਾਂ ਵਲੋਂ ਨਿੱਜੀ ਕੰਪਨੀ ਦਾ ਚੱਲਦਾ ਕੰਮ ਰੋਕ ਦਿੱਤਾ ਗਿਆ ਅਤੇ ਪਾਈਪਾਂ ਬਾਹਰ ਕਢਵਾ ਦਿੱਤੀਆਂ ਗਈਆਂ।ਵੱਡੀ ਚਿਤਾਵਨੀ ਦਿੰਦਿਆਂ ਹੋਏ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਕਾਲੇ ...

ਬਟਾਲਾ ‘ਚ ਕਿਸਾਨਾਂ ਨੇ ਬਿਕਰਮ ਸਿੰਘ ਮਜੀਠੀਆ ਦਾ ਕਾਲੇ ਝੰਡੇ ਦਿਖਾ ਕੀਤਾ ਵਿਰੋਧ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦਰਅਸਲ, ਮਜੀਠੀਆ ਜ਼ਿਲਾ ਬਟਾਲਾ ਦਾ ਇੱਕ ਇਲਾਕਾ ਸ਼੍ਰੀ ਹਰਗੋਬਿੰਦਪੁਰ ਨਗਰ, ਕਾਂਗਰਸ ਦੇ ...

ਭਾਜਪਾ ਆਗੂ ਟੰਡਨ ਦੇ ਭਾਸ਼ਣ ਦੌਰਾਨ ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀਆਂ ਵੱਲੋਂ ਵਿਰੋਧ

ਪੰਜਾਬ ਯੂਨੀਵਰਸਿਟੀ ਵਿੱਚ ਅੱਜ ਜਨਸੰਘ ਦੇ ਬਾਨੀ ਮੈਂਬਰ ਅਤੇ ਛੱਤੀਸਗੜ੍ਹ ਦੇ ਸਾਬਕਾ ਉਪ ਮੁੱਖ ਮੰਤਰੀ ਮਰਹੂਮ ਬਲਰਾਮਜੀ ਦਾਸ ਟੰਡਨ ਮੈਮੋਰੀਅਲ ਲੈਕਚਰ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਭਾਜਪਾ ਆਗੂ ਸੁਰੇਸ਼ ਕੁਮਾਰ ਟੰਡਨ ...

ਨਵਜੋਤ ਸਿੱਧੂ ਦਾ ਆਪਣੇ ਹੀ ਹਲਕੇ ਦੇ ਲੋਕਾਂ ਵੱਲੋਂ ਕੀਤਾ ਗਿਆ ਜਬਰਦਸਤ ਵਿਰੋਧ

ਅਮ੍ਰਿਤਸਰ ਨਵਜੋਤ ਸਿੱਧੂ ਇੱਕ ਸਮਾਗਮ ਦੇ ਵਿੱਚ ਪਹੁੰਚੇ ਸਨ ਜਿੱਥੇ ਸਥਾਨਕ ਲੋਕਾਂ ਦੇ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਹੈ | ਸਿੱਧੂ ਦੇ ਇਲਾਕੇ 'ਚ ਆਉਣ 'ਤੇ ਲੋਕਾਂ ਵੱਲੋਂ ਨਾਅਰੇਬਾਜੀ ...

ਅਧਿਆਪਕ ਯੂਨੀਅਨ ਦੇ ਮੈਂਬਰਾਂ ਵੱਲੋਂ ਭਾਖੜਾ ਨਹਿਰ ਤੇ ਧਰਨਾ, ਇਕ ਨੇ ਮਾਰੀ ਨਹਿਰ ‘ਚ ਛਾਲ

ਪੰਜਾਬ ਸਰਕਾਰ ਤੋਂ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਤੇ 2364 ਸਲੈਕਟਡ ਅਧਿਆਪਕ ਯੂਨੀਅਨ ਦੇ ਮੈਂਬਰਾਂ ਵੱਲੋਂ ਭਾਖੜਾ ਨਹਿਰ ਤੇ ਧਰਨਾ ਆਰੰਭ ਕਰ ਦਿੱਤਾ ਹੈ। ਧਰਨਾਕਾਰੀਆਂ ਨੇ ਕਿਹਾ ਕਿ ਉਹ ...

ਪੰਜਾਬ ’ਚ ਪਨਬੱਸ ਅਤੇ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਬੱਸ ਸਟੈਂਡ ਬੰਦ ਕਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ, 6 ਸਤੰਬਰ ਤੋਂ ਪੱਕਾ ਧਰਨਾ ਲਾਉਣ ਦਾ ਐਲਾਨ

ਪੰਜਾਬ ਦੇ ਵਿੱਚ ਹਰ ਰੋਜ਼ ਮੁਲਾਜ਼ਮਾ ਦੇ ਵੱਲੋਂ ਆਪਣੀਆਂ ਮੰਗਾ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾਂਦੇ ਹਨ | ਪੰਜਾਬ ਦੇ ਰੋਡਵੇਜ਼,ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਸਰਕਾਰ ਤੋਂ ਤੰਗ ਆ ਕੇ ...

Page 8 of 17 1 7 8 9 17