Mahakumbh 2025: ਦੁਨੀਆ ਦੇ ਸਭ ਤੋਂ ਵੱਡੇ ਸੰਗਮ ਦਾ ਆਖਰੀ ਦਿਨ, ਹੁਣ ਤੱਕ 65 ਕਰੋੜ ਸ਼ਰਧਾਲੂ ਕਰ ਚੁੱਕੇ ਇਸ਼ਨਾਨ
Mahakumbh 2025: ਅੱਜ ਮਹਾਂਕੁੰਭ ਦਾ ਆਖਰੀ ਦਿਨ ਹੈ। ਪਿਛਲੇ 44 ਦਿਨਾਂ ਵਿੱਚ 65 ਕਰੋੜ ਸ਼ਰਧਾਲੂਆਂ ਨੇ ਡੁਬਕੀ ਲਗਾਈ ਹੈ। ਇਹ ਅੰਕੜਾ ਅਮਰੀਕਾ ਦੀ ਆਬਾਦੀ (ਲਗਭਗ 34 ਕਰੋੜ) ਤੋਂ ਦੁੱਗਣਾ ਹੈ। ...