Welcome’s New Year: ਨਵਾਂ ਸਾਲ ਮਨਾਉਣ ਲਈ ਪੰਜਾਬੀ ਪਬਾਂ ਭਾਰ, ਪੁਲਿਸ ਨੇ ਵੀ ਜਸ਼ਨ ‘ਚ ਹੁਲੜਬਾਜ਼ੀ ਕਰਨ ਵਾਲਿਆਂ ਖਿਲਾਫ ਤਿਆਰ ਕੀਤਾ ਖਾਸ ਪਲਾਨ
Welcome the New Year in Punjab: ਪੰਜਾਬ 'ਚ ਨਵੇਂ ਸਾਲ ਦੇ ਸਵਾਗਤ ਲਈ ਹਰ ਕੋਈ ਉਤਸ਼ਾਹਿਤ ਹੈ, ਪਰ ਪੁਲਿਸ ਵੀ ਪੂਰੀ ਤਰ੍ਹਾਂ ਤਿਆਰ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ...