ਹੁਣ ਸੂਬੇ ‘ਚ ਸਮੇਂ ਸਿਰ ਚਲਣਗੀਆਂ ਮਿੰਨੀ ਤੇ ਵੱਡੀ ਪ੍ਰਾਈਵੇਟ ਬੱਸਾਂ, ਟਰਾਂਸਪੋਰਟ ਮੰਤਰੀ ਵਲੋਂ ਬੱਸ ਆਪ੍ਰੇਟਰਾਂ ਨਾਲ ਮੀਟਿੰਗ ਕਰ ਟਾਈਮ-ਟੇਬਲ ਸਹੀ ਕਰਨ ਦੀ ਦਿੱਤੀ ਹਦਾਇਤ
Laljit Singh Bhullar: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੂਬੇ ਦੇ ਮਿੰਨੀ ਅਤੇ ਵੱਡੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੂੰ ਭਰੋਸਾ ਦਿਵਾਇਆ ਕਿ ਬੱਸਾਂ ਦੇ ਟਾਈਮ-ਟੇਬਲ ਦੀਆਂ ਊਣਤਾਈਆਂ ਨੂੰ ਛੇਤੀ ...