ਚੇਤਨ ਸਿੰਘ ਜੌੜਾਮਾਜਰਾ ਵਲੋਂ ਕੀਤੀ ਗਈ ਪ੍ਰਵਾਸੀ ਪੰਜਾਬੀ ਨੂੰ ਅਪੀਲ, ਕਿਹਾ ਸੂਬੇ ਦੇ ਵਿਕਾਸ ‘ਚ ਯੋਗਦਾਨ ਪਾਉਣ
ਜਗਰਾਓਂ: ਚੇਤਨ ਸਿੰਘ ਜੌੜੇਮਾਜਰਾਕੈਬਿਨੇਟ ਮੰਤਰੀ ਪੰਜਾਬ ਵੱਲੋਂ ਬੀਤੇ ਦਿਨੀਂ ਪਿੰਡ ਨੱਥੋਵਾਲ ਵਿਖੇ ਇੰਗਲੈਂਡ ਨਿਵਾਸੀ ਹਰਦਿਆਲ ਸਿੰਘ ਕਰਨ ਬੁੱਟਰ ਨਾਲ ਉਹਨਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਪੰਜਾਬ ਵਿੱਚ ...