ਭਲਕੇ ਹੋਵੇਗਾ ਮਾਨ ਸਰਕਾਰ ਦਾ ਕੈਬਨਿਟ ਵਿਸਤਾਰ: ਇਨ੍ਹਾਂ ਪੰਜ ਵਿਧਾਇਕਾਂ ਦੇ ਨਾਂ ‘ਤੇ ਲੱਗ ਸਕਦੀ ਹੈ ਮੋਹਰ
ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੱਲ੍ਹ ਕੈਬਿਨੇਟ ਵਿਸਤਾਰ ਹੋਵੇਗਾ।ਕੱਲ੍ਹ ਸ਼ਾਮ ਨੂੰ ਪੰਜਾਬ ਸਰਕਾਰ 'ਚ ਨਵੇਂ ਮੰਤਰੀਆਂ ਨੂੰ ਰਾਜਭਵਨ 'ਚ ਸਹੁੰ ਚੁਕਾਈ ਜਾਵੇਗੀ।ਪੰਜਾਬ 'ਚ ਦੂਜੀ ਵਾਰ ਵਿਧਾਇਕ ਬਣੇ ...