CM Di Yogshala: ਸੀਐਮ ਦੀ ਯੋਗਸ਼ਾਲਾ ‘ਚ ਮਾਨ, ਰਾਘਵ ਚੱਢਾ ਸਮੇਤ ਸਾਂਸਦਾਂ ਨੇ ਕੀਤਾ ਯੋਗ, ਵਿਚਕਾਰ ਹੀ ਛੱਡ ਕੇ ਚਲੇ ਗਏ ਭਗਵੰਤ ਮਾਨ
Bhagwant Mann Launchs 'CM Di Yogshala' in Jalandhar: ਜਲੰਧਰ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਐਮ ਦੀ ਯੋਗਸ਼ਾਲਾ ਵਿੱਚ ਯੋਗਾ ਕੀਤਾ। ਯੋਗਸ਼ਾਲਾ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ...