ਫਾਜ਼ਿਲਕਾ ‘ਚ 21 ਅਪ੍ਰੈਲ ਨੂੰ ਹੋਵੇਗੀ ਕਿਸਾਨ ਮਿਲਣੀ, ਖੇਤੀਬਾੜੀ ਤੇ ਬਾਗਬਾਨੀ ਮੰਤਰੀ ਹੋਣਗੇ ਮੁੱਖ ਮਹਿਮਾਨ
Sarkar Kisan Milni at Fazilka: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਸਿੱਧਾ ਰਾਬਤਾ ਕਰਨ ਲਈ ਨਵੇਕਲੀ ਪਹਿਲ ਕਿਸਾਨ ਮਿਲਣੀ ਸ਼ੁਰੂ ਕੀਤੀ ਹੈ। ਇਸ ਮਿਲਣੀ ...












