Tag: Punjab Flood Conditions

ਹਿਮਾਚਲ ਤੋਂ ਪਠਾਨਕੋਟ ਦਾ ਸੰਪਰਕ ਟੁੱਟਿਆ: ਚੱਕੀ ਪੁਲ ਡੈਮੇਜ਼

ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਕਾਬੂ ਤੋਂ ਬਾਹਰ ਹੈ। ਮਾਲਵੇ ਤੋਂ ਬਾਅਦ ਹੁਣ ਮਾਝਾ ਵੀ ਹੜ੍ਹਾਂ ਦੀ ਲਪੇਟ ਵਿੱਚ ਹੈ। ਪਠਾਨਕੋਟ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਨ ਵਾਲਾ ਚੱਕੀ ਪੁਲ ਪਿਛਲੇ ...