ਗੁਰਪ੍ਰੀਤ ਘੁੱਗੀ ਨੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਕੀਤੀ ਅਰਦਾਸ, ਦਸਤਾਰ ਦੀ ਅਹਿਮੀਅਤ ਬਾਰੇ ਸੁਣੋ ਕੀ ਬੋਲੇ ਘੁੱਗੀ
Gurdaspur News: ਗੁਰਦਾਸਪੁਰ ਦੇ ਕਸਬਾ ਕਾਦੀਆ 'ਚ ਦਸਤਾਰਾਂ ਦੇ ਇੱਕ ਸ਼ੋ ਰੂਮ ਦੇ ਉਦਘਾਟਨ ਕਰਨ ਕਮੇਡੀਅਨ ਅਤੇ ਪੰਜਾਬੀ ਐਕਟਰ ਗੁਰਪ੍ਰੀਤ ਸਿੰਘ ਘੁੱਗੀ ਅਤੇ ਸੁਰਿੰਦਰ ਮਿਸ਼ਰਾ ਪਹੁੰਚੇ। ਦੱਸ ਦਈਏ ਕਿ ਸੁਰਿੰਦਰ ...