ਰਾਘਵ ਚੱਢਾ ਨੇ ਰੰਧਾਵਾ ਦੇ ਜਵਾਈ ਨੂੰ ਦਿੱਤੀ ਵਧਾਈ, ਕਿਹਾ ‘ਹਰ ਘਰ ਰੁਜ਼ਗਾਰ ਦਾ ਵਾਅਦਾ ਕਰ ਰਹੀ ਪੂਰਾ’ ਕਾਂਗਰਸ
ਆਮ ਆਦਮੀ ਪਾਰਟੀ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਨੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਜਵਾਈ ਨੂੰ ਪੰਜਾਬ 'ਚ ਅਹਿਮ ਅਹੁਦਾ ਦੇਣ 'ਤੇ ਸਵਾਲ ਖੜ੍ਹੇ ਕੀਤੇ ਹਨ। https://twitter.com/raghav_chadha/status/1457622148961370116 ਉਨ੍ਹਾਂ ਟਵੀਟ ...