ਅੱਜ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਚੰਡੀਗੜ੍ਹ ਏਲਾਂਤੇ ਮਾਲ ‘ਚ ਦਿਖਾਈ ਜਾਵੇਗਾ ”ਮਾਤਾ ਸਾਹਿਬ ਕੌਰ ਜੀ” ਐਨੀਮੇਟਿਡ ਫਿਲਮ
ਅੱਜ ਪੰਜਾਬ ਦੇ ਕੱਲੇ ਕੱਲੇ ਵਿਧਾਇਕ ਨੂੰ ਮਾਨ ਸਰਕਾਰ ਵਲੋਂ ਫੋਨ ਕੀਤੇ ਗਏ।ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਵਲੋਂ ਪੰਜਾਬ ਦੇ ਸਾਰੇ 117 ਵਿਧਾਇਕਾਂ ਨੂੰ ਅੱਜ ਇੱਕ ਫ਼ਿਲਮ ਦੇਖਣ ਦਾ ...