Punjab Government Holiday: ਪੰਜਾਬ ‘ਚ ਕੱਲ ਹੋਵੇਗੀ ਛੁੱਟੀ, ਜਾਣੋ ਕਿਹੜੇ ਸਰਕਾਰੀ ਅਧਾਰੇ ਤੇ ਸਕੂਲ ਰਹਿਣਗੇ ਬੰਦ
Punjab Government Holiday: ਕੱਲ੍ਹ ਤੋਂ ਪੰਜਾਬ ਵਿੱਚ ਲਗਾਤਾਰ ਦੋ ਛੁੱਟੀਆਂ ਹੋਣਗੀਆਂ। ਪੰਜਾਬ ਸਰਕਾਰ ਦੀਆਂ ਛੁੱਟੀਆਂ ਦੀ ਸੂਚੀ ਅਨੁਸਾਰ ਕੱਲ੍ਹ ਯਾਨੀ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਸਰਕਾਰੀ ਛੁੱਟੀ ਹੋਵੇਗੀ। ਨਾਲੇ ...