AAP ਵਿਧਾਇਕ ਦਾ ਜ਼ਮੀਨੀ ਦੌਰਾ—₹68 ਕਰੋੜ ਦੀ ਲਾਗਤ ਨਾਲ 40 ਕਿਲੋਮੀਟਰ ਸੜਕ ਪ੍ਰਾਜੈਕਟ ਨਾਲ 70 ਪਿੰਡਾਂ ਲਈ ਖੁੱਲੀਆ ਵਿਕਾਸ ਦਾ ਨਵਾਂ ਰਾਹ
ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਜਨਤਾ ਦੀ ਸੇਵਾ ਸਿਰਫ਼ ਵਾਅਦੇ ਕਰਨ ਤੱਕ ਹੀ ਸੀਮਿਤ ਨਹੀਂ ਹੈ, ...











