Punjab Vidhan Sabha: ਵਿਧਾਨ ਸਭਾ ‘ਚ ਅਮਰਿੰਦਰ ਰਾਜਾ ਵੜਿੰਗ ਨੇ ਚੁੱਕਿਆ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਦਾ ਮੁੱਦਾ, ਕਿਹਾ ਉਸ ਦੇ ਸਲਾਹਕਾਰ ਜਾਂਦੇ ਹਨ ਲਾਹੌਰ
Punjab Assembly Seassion: ਪੰਜਾਬ ਵਿਧਾਨ ਸਭਾ ਦਾ ਤੀਜਾ ਦਿਨ ਵੀ ਕਈ ਮਸਲਿਆਂ ਕਰਕੇ ਹੰਗਾਮੇਦਾਰ ਰਿਹਾ। ਜਿੱਥੇ ਸਦਨ ਦੀ ਕਾਰਵਾਈ ਦੌਰਾਨ ਕਾਂਗਰਸ ਨੇਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਈ ਮਸਲਿਆਂ 'ਤੇ ...












