Sidhu Moosewala ਦੇ ਪਰਿਵਾਰ ਕੋਲ ਪਹੁੰਚੀ SIT, ਮੂਸੇਵਾਲਾ ਦੀ ਹਵੇਲੀ ‘ਚ ਮੀਟਿੰਗ ਦੌਰਾਨ ਹੋਈ ਇਹ ਚਰਚਾ
Sidhu Moosewala: ਸਿੱਧੂ ਮੂਸੇਵਾਲਾ ਦੇ ਪਿਤਾ ਦੇ ਅਲਟੀਮੇਟਮ ਮਗਰੋਂ ਇੱਕ ਵਾਰ ਫਿਰ ਹਲਚਲ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਸੋਮਵਾਰ ਨੂੰ ਸਿੱਧੂ ਮੂਸੇਵਾਲਾ ਦੀ ਹਵੇਲੀ SIT ਪਹੁੰਚੀ। ਜਿੱਥੇ SIT ਦੇ ...