Tag: punjab news

Cm Kejriwal – ਸੀ ਐਮ ਆਫ਼ਿਸ ਦਿੱਲੀ ਨੇ ਕੇਜਰੀਵਾਲ ਦੇ ਪੰਜਾਬ ਪ੍ਰੋਗਰਾਮ ਦੀ ਕਮਾਂਡ ਕਿਉਂ ਸਾਂਭੀ ?

ਜਲੰਧਰ ਵਿਚ ਸਰਕਾਰੀ ਵਾਲਵੋ ਬੱਸਾਂ ਨੂੰ ਦਿੱਲੀ ਏਅਰਪੋਰਟ ਤੱਕ ਜਾਣ ਦੀ ਸ਼ੂਰੂਆਤ ਕਰਨ ਲਈ 15 ਜੂਨ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ...

ਕਿਰਨ ਬੇਦੀ ਨੇ ਸਿੱਖਾਂ ਬਾਰੇ ਦਿੱਤਾ ਵਿਵਾਦਤ ਬਿਆਨ,ਕੀ ?

ਕਿਰਨ ਬੇਦੀ ਨੇ ਉਦਾਹਰਨ ਦੇ ਬਹਾਨੇ ਨਾਲ  ਸਿੱਖਾਂ ਦਾ ਮਜ਼ਾਕ ਬਣਇਆ  ? ਚੰਡੀਗੜ - ਦੇਸ਼ ਦੀ ਪਹਿਲੀ ਆਈ ਪੀ ਐਸ ਮਹਿਲਾ ਅਧਿਕਾਰੀ ਕਿਰਨ ਬੇਦੀ ਇਕ ਪ੍ਰੋਗਰਾਮ ਚ ਸਿੱਖਾਂ ਬਾਰੇ ਵਿਵਾਦਤ ...

ਸੰਗਰੂਰ ਜ਼ਿਮਨੀ ਚੋਣ – ਆਮ ਆਦਮੀ ਪਾਰਟੀ ਨੇ ਕਿਹੜੇ ਮੰਤਰੀਆਂ ਦੀਆਂ ਡਿਊਟੀਆਂ ਲਾਈਆਂ

ਚੰਡੀਗੜ - 23 ਜੂਨ ਨੂੰ ਹੋਣ ਵਾਲੀ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ  ਚੋਣ ਲਈ ਪੰਜਾਬ ਦੀਆਂ ਪਾਰਟੀਆਂ ਨੇ ਆਪੋ-ਆਪਣੀ ਜ਼ੋਰ ਅਜ਼ਮਾਇਸ਼ ਕਰਨੀ ਸ਼ੁਰੂ ਕਰ ਦਿੱਤੀ ਹੈ । ਮਿਲੀ ਜਾਣਕਾਰੀ ...

ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਕਦੋਂ ਮਿਲੇਗੀ ਨਿਜ਼ਾਤ

ਪੰਜਾਬ ਵਿੱਚ ਕੱਲ੍ਹ ਤੋਂ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਮੁਤਾਬਕ 15 ਜੂਨ ਤੋਂ ਬੱਦਲ ਛਾਏ ਰਹਿਣਗੇ ਤੇ ਤੇਜ਼ ਹਵਾਵਾਂ ਚੱਲਣਗੀਆਂ।ਤਾਪਮਾਨ ਹੇਠਾਂ ਆਉਣ ਦਾ ਅਨੁਮਾਨ ਹੈ। ਕਈ ਇਲਾਕਿਆਂ ...

ਜਲੰਧਰ ਚ ਆਇਆ ਕਾਂਗਰਸੀਆਂ ਦਾ ਹੜ੍ਹ ,ਪੜ੍ਹੋ ਸਾਰੀ ਖਬਰ

ਜਲੰਧਰ - ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਈਡੀ ( ਇਫੋਰਸਮੈਂਟ ਡਾਇਰੈਕਟਰ ) ਵਲੋਂ ਨੈਸ਼ਨਲ ਹੈਰਲਡ ,ਮਨੀ ਲਾਂਡਰਿੰਗ ਕੇਸ ਵਿੱਚ ਸੰਮਨ ਕੀਤਾ ਗਿਆ ਹੈ। ਅੱਜ ਇਸ ਸਬੰਧੀ ਕਾਂਗਰਸ ...

ਮੂਸੇਵਾਲਾ ਕੇਸ – ਗੁਜਰਾਤ ਤੋਂ ਦੋ ਸ਼ਾਰਪ ਸ਼ੂਟਰ ਗਿ੍ਫਤਾਰ

ਚੰਡੀਗੜ - ਚਰਚਿਤ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਪੂਣੇ ਪੁਲਿਸ ਨੇ ਗੁਜਰਾਤ ਦੇ ਕੱਛ ਇਲਾਕੇ ਤੋਂ ਦੋ ਸ਼ਾਰਪ ਸੂਟਰਾਂ ਸੰਤੋਸ ਜਾਧਵ ਤੇ ਨਵਨਾਥ ਸੂਰਜਵੰਸੀ ਨੂੰ ਗਿ੍ਫਤਾਰ ਕਰਨ ...

ਘਾਗ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਨੂੰ ਲਿਆਂਦਾ ਹਸਪਾਤਲ

ਮੁਹਾਲੀ - ਘਾਗ ਸਿਆਸਤਦਾਨ ਤੇ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫਿਰ ਤੋਂ ਸਿਹਤ 'ਚ ਖਰਾਬੀ ਆਉਣ ਕਾਰਨ ਉਨਾ ਨੂੰ ਮੁਹਾਲੀ ਦੇ ਨਿੱਜੀ ...

ਪੰਚਾਇਤ ਮੰਤਰੀ ਧਾਲੀਵਾਲ ਤੇ ਵਰੇ ਤਿ੍ਪਤ ਰਜਿੰਦਰ ਬਾਜਵਾ,

ਅੰਮਿ੍ਤਸਰ, ( ਪ੍ਰ ) ਪੰਜਾਬ ਦੇ ਸਾਬਕਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਉਨਾਂ ਉਤੇ ਲਾਏ ਦੋਸਾਂ ਨੂੰ ਮਨਘੜਤ, ਅਧਾਰਹੀਣ, ...

Page 555 of 557 1 … 554 555 556 557