ਪੰਜਾਬ ‘ਚ 3400 ਕਾਂਸਟੇਬਲਾਂ ਦੀ ਕੀਤੀ ਜਾਵੇਗੀ ਭਰਤੀ: 1600 ਪੁਲਿਸ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ ਪਰਮੋਸ਼ਨ
Punjab police recruitment news: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਅਗਲੇ ਸਾਲ ਸਿੱਧੀ ਭਰਤੀ ਰਾਹੀਂ 3,400 ਕਾਂਸਟੇਬਲ ਦੀਆਂ ਅਸਾਮੀਆਂ ਭਰੀਆਂ ਜਾਣਗੀਆਂ, ਅਤੇ ਜ਼ਿਲ੍ਹਾ ਕੇਡਰ ਦੀਆਂ 4,500 ਹੋਰ ਅਸਾਮੀਆਂ ...