Sidhu Moosewala Murder :ਸ਼ਾਰਪਸ਼ੂਟਰਾਂ ਵੱਲੋਂ ਵਰਤੀ ਗਈ ਬੋਲੈਰੋ ਰਾਜਸਥਾਨ ਤੋਂ ਆਈ,ਪੰਜਾਬ ਪੁਲਿਸ ਰਾਜਸਥਾਨ ਪੁੱਜੀ …
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਨਵਾਂ ਰਾਜਸਥਾਨ ਕਨੈਕਸ਼ਨ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਜੈਪੁਰ ਜੇਲ੍ਹ ਵਿੱਚ ਬੰਦ ਗੈਂਗਸਟਰ ਦਾਨਾਰਾਮ ਵੀ ਸ਼ਾਮਲ ਸੀ। ਉਸ 'ਤੇ ਕਾਤਲਾਂ ਦੀ ਮਦਦ ...