CM ਚੰਨੀ ਦੇ ਆਦੇਸ਼ਾਂ ਦੀਆਂ ਉੱਡੀਆਂ ਧੱਜੀਆਂ, ਕਈ ਥਾਂਵਾਂ ‘ਤੇ ਨਹੀਂ ਹਟਾਏ ਗਏ ਬੱਸਾਂ ਤੋਂ ਕੈਪਟਨ ਦੇ ਪੋਸਟਰ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਕੈਪਟਨ ਅਮਰਿੰਦਰ ਸਿੰਘ ਨੇ ਪੋਸਟਰ ਬੱਸਾਂ, ਸ਼ਹਿਰਾਂ ਅਤੇ ਦਫ਼ਤਰਾਂ ਤੋਂ ਹਟਾਉਣ ਦੇ ਆਦੇਸ਼ ਦਿੱਤੇ ਸਨ।ਚੰਨੀ ਨੇ ਮੁੱਖ ਤੌਰ 'ਤੇ ਆਵਾਜਾਈ ਵਿਭਾਗ ...