ਬਿਨ੍ਹਾਂ NOC ਰਜਿਸਟਰੀ ਕਰਨ ਨੂੰ ਲੈ ਕੇ ਸਸਪੈਂਡ ਕੀਤੇ ਤਹਿਸੀਲਦਾਰਾਂ ਦੇ ਹੱਕ ‘ਚ ਉਤਰੇ ਸੂਬਾ ਭਰ ਦੇ ਤਹਿਸੀਲਦਾਰ
ਸੂਬਾ ਸਰਕਾਰ ਵਲੋਂ ਬਿਨ੍ਹਾਂ ਐੱਨਓਸੀ ਰਜਿਸਟਰੀ ਕਰਨ ਨੂੰ ਲੈ ਕੇ ਇੱਕ ਨਾਇਬ ਤਹਿਸੀਲਦਾਰ ਅਤੇ ਦੋ ਤਹਿਸੀਲਦਾਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਜਦ ਕਿ ਉਨ੍ਹਾਂ ਵਲੋਂ ਵਾਰ ਵਾਰ ਸਥਾਨਕ ਸਰਕਾਰਾਂ ਅਤੇ ...