Tag: Punjab train railway station

ਪੰਜਾਬ ‘ਚ ਚੱਲਦੀ ਟ੍ਰੇਨ ਦਾ ਅਚਾਨਕ ਇੰਜਣ ਹੋਇਆ ਫੇਲ੍ਹ, ਯਾਤਰੀਆਂ ਦੇ ਸੁੱਕੇ ਸਾਹ

ਕਿੱਲਿਆਂਵਾਲੀ ਰੇਲਵੇ ਸਟੇਸ਼ਨ ਨੇੜੇ ਬਠਿੰਡਾ ਤੋਂ ਸ੍ਰੀਗੰਗਾਨਗਰ ਜਾ ਰਹੀ ਪੈਸੇਂਜਰ ਟ੍ਰੇਨ ਦਾ ਇੰਜਣ ਫੇਲ੍ਹ ਹੋ ਗਿਆ, ਜਿਸ ਕਾਰਨ ਰੇਲ ਗੱਡੀ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਕਰੀਬ ਡੇਢ ਘੰਟੇ ਤੱਕ ਗਰਮੀ ...