Weather: ਪੰਜਾਬ ‘ਚ ਸੁਸਤ ਹੋਇਆ ਮਾਨਸੂਨ: ਅਗਲੇ 2 ਦਿਨ ਬਾਰਿਸ਼ ਦੇ ਆਸਾਰ ਘੱਟ, 3 ਦਿਨਾਂ ਤੱਕ ਵਧੇਗਾ ਤਾਪਮਾਨ
Weather Update: ਮਾਨਸੂਨ ਨੇ ਪੰਜਾਬ ਪਹੁੰਚਦੇ ਹੀ ਹੌਲੀ ਰਫ਼ਤਾਰ ਫੜਨੀ ਸ਼ੁਰੂ ਕਰ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 2 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਨਾਮੁਮਕਿਨ ਹੈ। ਜਿਸ ਕਾਰਨ ਅਗਲੇ ...