ਪੰਜਾਬ ‘ਚ ਬੱਦਲਵਾਈ ਤੇ ਧੁੰਦ ਤੋਂ ਰਾਹਤ, ਧੁੱਪ ਨਿਕਲਣ ਦੀ ਸੰਭਾਵਨਾ, ਮੌਸਮ ਰਹੇਗਾ ਸਾਫ਼!
Punjab Weather Update: ਪੱਛਮੀ ਗੜਬੜੀ ਦਾ ਪ੍ਰਭਾਵ ਬੀਤੀ ਸ਼ਾਮ ਉੱਤਰੀ ਭਾਰਤ ਵਿੱਚ ਪੂਰੀ ਤਰ੍ਹਾਂ ਖਤਮ ਹੋ ਗਿਆ। ਪੰਜਾਬ-ਹਰਿਆਣਾ ਦੇ ਜ਼ਿਆਦਾਤਰ ਜ਼ਿਲਿਆਂ 'ਚ ਮੰਗਲਵਾਰ ਸਵੇਰੇ ਧੁੱਪ ਨਿਕਲੀ। ਹਾਲਾਂਕਿ ਕੁਝ ਇਲਾਕਿਆਂ 'ਚ ...