ਪੰਜਾਬ ‘ਚ 14 ਜ਼ਿਲ੍ਹਿਆਂ ਦੇ 1058 ਪਿੰਡ ਹੜ੍ਹ ਦੀ ਲਪੇਟ ‘ਚ, ਕੁੱਲ 127 ਰਾਹਤ ਕੈਂਪ, ਮ੍ਰਿਤਕਾਂ ਦੀ ਗਿਣਤੀ 11 ਤੋਂ ਪਾਰ
Punjab Flood Update: ਪੰਜਾਬ 'ਚ ਬਾਰਸ਼ ਰੁਕ ਗਈ ਹੈ, ਪਰ ਨਦੀਆਂ ਦੇ ਓਵਰਫਲੋ ਹੋਣ ਕਾਰਨ ਹੜ੍ਹ ਦਾ ਖ਼ਤਰਾ ਅਜੇ ਬਰਕਰਾਰ ਹੈ। ਇਸ ਸਮੇਂ ਪੰਜਾਬ ਦੇ 14 ਜ਼ਿਲ੍ਹਿਆਂ ਦੇ 1058 ਪਿੰਡ ...