Punjab Weather Forecast: ਮਾਝਾ, ਦੁਆਬਾ ਤੇ ਮਾਲਵੇ ‘ਚ ਭਾਰੀ ਮੀਂਹ ਦੀ ਸੰਭਾਵਨਾ, ਸੂਬੇ ‘ਚ ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ
Punjab Rain Alert: ਸੂਬੇ 'ਚ ਪੈ ਰਹੇ ਮੀਂਹ ਨਾਲ ਕੀਤੇ ਰਾਹਤ ਅਤੇ ਕੀਤੇ ਆਫ਼ਤ ਦੀ ਸਥਿਤੀ ਬਣੀ ਹੈ। ਮੌਨਸੂਨ ਤੇ ਸਾਉਣ ਦੇ ਮੀਂਹ ਨੇ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ...