Punjab Haryana Weather Update: ਪੰਜਾਬ ‘ਚ ਠੰਢ ਦਾ ਕਹਿਰ ਜਾਰੀ, ਬਠਿੰਡਾ ਦਾ ਤਾਪਮਾਨ 2 ਡਿਗਰੀ ਕੀਤਾ ਰਿਕਾਰਡ, ਹਰਿਆਣਾ ‘ਚ ਦੋ ਦਿਨ ਬਾਰਸ਼ ਦੇ ਅਸਾਰ
Weather Forecast in Punjab Haryana, 10th January 2023: ਪੰਜਾਬ 'ਚ ਠੰਢ ਦਾ ਕਹਿਰ ਜਾਰੀ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਸੋਮਵਾਰ ਨੂੰ ਸੰਘਣੀ ਧੁੰਦ ਦੇ ਨਾਲ ਕੜਾਕੇ ਦੀ ਠੰਡ ਪੈ ...