Tag: punjab

ਪੰਜਾਬ ਵਿੱਚ 1 ਮਈ ਨੂੰ ਗਜ਼ਟਿਡ ਛੁੱਟੀ: ਮਜ਼ਦੂਰ ਦਿਵਸ ਮੌਕੇ ਸਰਕਾਰੀ ਕੰਮਕਾਜ ਨਹੀਂ ਹੋਵੇਗਾ, ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨ ਅਤੇ ਵਿਦਿਅਕ ਅਦਾਰੇ ਰਹਿਣਗੇ ਬੰਦ

1 May Holiday: ਪੰਜਾਬ ਵਿੱਚ 1 ਮਈ (ਮਜ਼ਦੂਰ ਦਿਵਸ) ਨੂੰ ਗਜ਼ਟਿਡ ਛੁੱਟੀ ਹੈ। ਇਸ ਕਾਰਨ ਸੂਬੇ ਵਿੱਚ ਸਰਕਾਰੀ ਕੰਮਕਾਜ ਠੱਪ ਰਹੇਗਾ। ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਵਿਦਿਅਕ ਅਦਾਰਿਆਂ ਵਿੱਚ ਛੁੱਟੀ ਰਹੇਗੀ। ...

ਸਪਾਈਸ-ਜੈੱਟ ਦਾ ਜਹਾਜ਼ 14 ਯਾਤਰੀਆਂ ਨੂੰ ਛੱਡ ਕੇ ਉੱਡਿਆ : ਫਲਾਈਟ ਅੰਮ੍ਰਿਤਸਰ ਤੋਂ ਦੁਬਈ ਜਾ ਰਹੀ ਸੀ…

ਸਪਾਈਸ ਜੈੱਟ ਦਾ ਜਹਾਜ਼ 14 ਯਾਤਰੀਆਂ ਨੂੰ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਛੱਡ ਕੇ ਦੁਬਈ ਲਈ ਰਵਾਨਾ ਹੋਇਆ। ਸਪਾਈਸ ਜੈੱਟ ਦਾ ਗਰਾਊਂਡ ਸਟਾਫ ਵੀਜ਼ਾ 'ਤੇ ਨਾਮ ਬੇਮੇਲ ਹੋਣ ਦਾ ...

ਜਾਣੋ ਕਿਉਂ ਆਪਣੀ ਹੀ ਪੱਕੀ ਕਣਕ ਨੂੰ ਕਟਵਾਉਣ ਲਈ ਹਾੜੇ ਕੱਢਣ ਨੂੰ ਮਜ਼ਬੂਰ ਹੋਏ ਫੌਜ਼ੀ ਪੁੱਤ ਦੇ ਮਾਤਾ-ਪਿਤਾ

ਪੱਕੀ ਹੋਈ ਕਰੀਬ 4 ਏਕੜ ਕਣਕ ਦੀ ਫ਼ਸਲ ਕਟਵਾਉਣ ਲਈ ਹਾੜੇ ਕੱਢਣ ਲਈ ਮਜਬੂਰ ਹੋਇਆ ਫੌਜੀ ਪੁੱਤ ਦੇ ਬਜ਼ੁਰਗ ਮਾਤਾ ਪਿਤਾ।ਇਹ ਮਾਮਲਾ ਹੈ ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਦੇ ਪਿੰਡ ...

ਲੁਧਿਆਣਾ ‘ਚ ਅੱਜ ਕੈਬਿਨੇਟ ਦੀ ਮੀਟਿੰਗ, ਕਈ ਅਹਿਮ ਫੈਸਲਿਆਂ ‘ਤੇ ਲੱਗ ਸਕਦੀ ਮੋਹਰ

Cabinet Meeting: ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਕਾਰਨਾਂ ਕਰਕੇ ਇਹ ਮੀਟਿੰਗ ਚੰਡੀਗੜ੍ਹ ਤੋਂ ਰੱਦ ਕਰਕੇ ਲੁਧਿਆਣਾ ਦੇ ...

ਪੰਜਾਬ ਦੇ ਕਾਲਜਾਂ ‘ਚ BSC ਐਗਰੀਕਲਚਰ ਕੋਰਸ ਬੰਦ, ਵਿਦਿਆਰਥੀ 15 ਦਿਨਾਂ ‘ਚ ਹੋਣਗੇ ਪਾਸਆਊਟ

ਪੰਜਾਬ ਦੇ 5 ਸਰਕਾਰੀ ਕਾਲਜਾਂ ਵਿੱਚ ਫੈਕਲਟੀ ਅਤੇ ਵਾਹੀਯੋਗ ਜ਼ਮੀਨ ਦੀ ਘਾਟ ਕਾਰਨ ਬੀਐਸਸੀ ਐਗਰੀਕਲਚਰ (ਆਨਰਜ਼) ਕੋਰਸ ਹੁਣ ਬੰਦ ਹੋ ਜਾਵੇਗਾ।   ਕਿਉਂਕਿ ਅਗਲੇ 15 ਦਿਨਾਂ ਵਿੱਚ ਉਹ ਵਿਦਿਆਰਥੀ ਵੀ ਪਾਸ ...

ਖੇਤਾਂ ‘ਚ ਹੋਵੇਗਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸਸਕਾਰ, ਪਿੰਡ ਬਾਦਲ ਵਿਖੇ 2 ਏਕੜ ਦੇ ਬਾਗ ‘ਚ ਬਣਾਇਆ ਜਾ ਚਬੂਤਰਾ

Prakash Singh Badal: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿੱਚ ਉਨ੍ਹਾਂ ਦੇ ਜੱਦੀ ਖੇਤ ਵਿੱਚ ਕੀਤਾ ਜਾਵੇਗਾ। ਇਸ ...

ਪ੍ਰਕਾਸ਼ ਸਿੰਘ ਬਾਦਲ ਦਾ ਜੱਦੀ ਪਿੰਡ ਵਿਖੇ ਹੋਵੇਗਾ ਅੰਤਿਮ ਸਸਕਾਰ

ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਜੱਦੀ ਪਿੰਡ ਬਾਦਲ ਵਿਖੇ ਹੋਵੇਗਾ।ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਚੰਡੀਗੜ੍ਹ ਸਥਿਤ ਅਕਾਲੀ ਦਲ ਦਫ਼ਤਰ ਵਿਖੇ ...

ਸ਼ਹੀਦ ਹਰਕ੍ਰਿਸ਼ਨ ਤੇ ਸ਼ਹੀਦ ਕੁਲਵੰਤ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ CM ਮਾਨ, ਪਰਿਵਾਰ ਨੂੰ ਸੌਂਪਿਆ 1 ਕਰੋੜ ਦਾ ਚੈੱਕ

ਬੀਤੇ ਦਿਨੀਂ ਪੁੰਛ ਜੰਮੂ ਹਾਈਵੇ ਤੇ ਆਤੰਕੀ ਹਮਲੇ ਦੌਰਾਨ ਬਟਾਲਾ ਨਜ਼ਦੀਕੀ ਪਿੰਡ ਤਲਵੰਡੀ ਭਰਥ ਦੇ ਰਹਿਣ ਵਾਲੇ ਜਵਾਨ ਹਰਕ੍ਰਿਸ਼ਨ ਸਿੰਘ ਤੇ ਮੋਗਾ ਜਿਲ੍ਹੇ ਦੇ ਪਿੰਡ ਚੜਿੱਕ ਦੇ ਸ਼ਹੀਦ ਕੁਲਵੰਤ ਸਿੰਘ ...

Page 144 of 242 1 143 144 145 242