Punjab Weather Update: ਪਠਾਨਕੋਟ ਤੇ ਜਲੰਧਰ ਨੇ ਤੋੜਿਆ ਠੰਢ ਵਾਲਾ ਰਿਕਾਰਡ, ਪਾਰਾ 6 ਡਿਗਰੀ ਤੋਂ ਹੇਠਾਂ ਹੋਣ ਕਾਰਨ ਪਈ ਧੁੰਦ
Punjab Weather Today, 23 November, 2022: ਨਵੰਬਰ ਮਹੀਨਾ ਖ਼ਤਮ ਹੋਣ 'ਚ ਹੁਣ ਸਿਰਫ਼ ਇੱਕ ਹਫ਼ਤਾ ਬਾਕੀ ਹੈ। ਇਸ ਦੌਰਾਨ ਸਰਦੀ ਦੇ ਮੌਸਮ ਵਿੱਚ ਪਹਿਲੀ ਵਾਰ ਘੱਟੋ-ਘੱਟ ਤਾਪਮਾਨ ਇੰਨਾ ਹੇਠਾਂ ਆਇਆ ...