Tag: punjab

Punjab Weather

Weather Update: ਸ਼ੀਤਲਹਿਰ ਦਾ ਕਹਿਰ, 5 ਦਿਨ ਹੋਰ ਰਹੇਗਾ ਠੰਡ ਦਾ ਪ੍ਰਕੋਪ, ਵਧੇਰੇ ਧੁੰਦ ਪੈਣ ਦੇ ਆਸਾਰ!

Weather News: ਐਤਵਾਰ ਨੂੰ ਦਿਨ ਭਰ ਸੂਰਜਦੇਵ ਦੇ ਦਰਸ਼ਨ ਨਹੀਂ ਹੋਏ। ਇਸ ਕਾਰਨ ਠੰਢ ਦਾ ਕਹਿਰ ਜਾਰੀ ਰਹਿਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ। ਬੀਤੀ ਰਾਤ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ...

ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਗਰਿੱਡ ਦਾ ਕੀਤਾ ਘਿਰਾਓ, ਗੇਟ ਦੇ ਬਾਹਰ ਲਾਇਆ ਜ਼ਿੰਦਰਾ…

ਇਕ ਪਾਸੇ ਜਿੱਥੇ ਪੰਜਾਬ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ, ਉਥੇ ਹੀ ਸੂਬੇ ਅੰਦਰ ਬਿਜਲੀ ਦੀ ਮੰਗ ਵੀ ਲਗਾਤਾਰ ਵੱਧ ਰਹੀ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਸਰਦੀ ...

ਜਨਮਦਿਨ ਮਨਾ ਕੇ ਆ ਰਹੇ ਦੋਸਤਾਂ ਨਾਲ ਵਾਪਰਿਆ ਹਾਦਸਾ, ਨਹਿਰ ‘ਚ ਡਿੱਗੀ ਕਾਰ, 2 ਨੌਜਵਾਨ ਲਾਪਤਾ

ਪਿੰਡ ਲੱਖਾ ਦੇ ਚਾਰ ਨੌਜਵਾਨ ਦੋਸਤ, ਜੋ ਆਪਣਾ ਜਨਮ ਦਿਨ ਮਨਾ ਕੇ ਘਰ ਪਰਤ ਰਹੇ ਸਨ, ਵੀਰਵਾਰ ਰਾਤ ਕਰੀਬ 12 ਵਜੇ ਪਿੰਡ ਡੱਲਾ ਨੇੜੇ ਆਪਣੀ ਕਾਰ ਸਮੇਤ ਨਹਿਰ ਵਿੱਚ ਡਿੱਗ ...

Punjab : ਜ਼ੀਰੋ ਬਿੱਲ ਨੇ ਤੋੜੇ ਪੰਜਾਬ ‘ਚ ਬਿਜਲੀ ਖ਼ਪਤ ਦੇ ਰਿਕਾਰਡ, ਗਰਮੀਆਂ ‘ਚ ਹੋਵੇਗੀ ਮੁਸ਼ਕਿਲ

Electricity consumption :  ਕੜਾਕੇ ਦੀ ਸਰਦੀ ਦੇ ਵਿਚਕਾਰ ਪੰਜਾਬ ਵਿੱਚ ਬਿਜਲੀ ਦੀ ਖਪਤ ਵਿੱਚ ਵਾਧਾ ਹੋਇਆ ਹੈ। ਸਾਲ 2021 ਦੇ ਮੁਕਾਬਲੇ ਨਵੰਬਰ ਵਿੱਚ 12 ਫੀਸਦੀ, ਦਸੰਬਰ ਵਿੱਚ ਚਾਰ ਅਤੇ ਜਨਵਰੀ ...

ਪੰਜਾਬ ‘ਚ ਸਕੂਲਾਂ ਦੇ ਨਾਂ ਬਦਲਣ ਦੀ ਕਵਾਇਦ ਸ਼ੁਰੂ, ਧੌਲਾ ਸਕੂਲ ਦਾ ਨਾਂ ਸਹਿਤਕਾਰ ਰਾਮ ਸਰੂਪ ਅਣਖੀ ਦੇ ਨਾਮ ’ਤੇ ਰੱਖਿਆ

Punjab School Name Change: ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਜ਼ਾਦੀ ਘੁਲਾਟੀਆਂ, ਸ਼ਹੀਦ ਸੈਨਿਕਾਂ ਤੇ ਉਘੇ ਸਾਹਿਤਕਾਰਾਂ ਨੂੰ ਸਨਮਾਨ ਦੇਣ ਦੀ ਵਿੱਢੀ ਮੁਹਿੰਮ ਤਹਿਤ ...

‘ਆਪ’ ਆਗੂ ਮਾਲਵਿੰਦਰ ਕੰਗ ਦਾ ਵੱਡਾ ਬਿਆਨ, ਪ੍ਰਕਾਸ਼ ਬਾਦਲ ਤੇ ਦਰਬਾਰਾ ਸਿੰਘ ਨੇ ਪੰਜਾਬ ਦੇ ਪਾਣੀਆਂ ਦਾ ਕੀਤਾ ਸਮਝੌਤਾ

ਸਤਲੁਜ-ਯਮੁਨਾ ਲਿੰਕ (SYL) ਮਾਮਲੇ ਵਿੱਚ ‘ਆਪ’ ਆਗੂ ਅਤੇ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਦਰਬਾਰਾ ਸਿੰਘ ’ਤੇ ਪੰਜਾਬ ਦੇ ਪਾਣੀਆਂ ਨਾਲ ਸਮਝੌਤਾ ਕਰਨ ਦਾ ...

ਪੰਜਾਬ ‘ਚ 2 IAS ਤੇ 10 PCS ਦੇ ਤਬਾਦਲੇ: ਸਰਕਾਰ ਦੇ ਹੁਕਮਾਂ ‘ਤੇ ਅਧਿਕਾਰੀਆਂ ਨੇ ਸੰਭਾਲਿਆ ਚਾਰਜ

ਪੰਜਾਬ ਸਰਕਾਰ ਨੇ 2 ਆਈਏਐਸ ਅਤੇ 8 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਜਿਨ੍ਹਾਂ ਦੋ ਆਈਏਐਸ ਦਾ ਤਬਾਦਲਾ ਕੀਤਾ ਗਿਆ ਹੈ ਉਨ੍ਹਾਂ ਵਿੱਚ ਸਾਲ 2020 ਬੈਚ ਦੇ ਆਈਏਐਸ ਹਰਜਿੰਦਰ ਸਿੰਘ ...

ਜਲੰਧਰ ‘ਚ ਰਾਜਾ-ਗਿੰਦਾ ਧੜੇ ਆਪਸ ‘ਚ ਭਿੜੇ, ਚੱਲੀਆਂ ਗੋਲੀਆਂ

ਪੰਜਾਬ ਵਿੱਚ ਜਲੰਧਰ ਦੀ ਸ਼ਾਹਕੋਟ ਸਬ-ਡਿਵੀਜ਼ਨ ਅਧੀਨ ਪੈਂਦੇ ਮਲਸੀਆਂ ਕਸਬੇ ਵਿੱਚ ਰਾਜਾ ਅਤੇ ਗਿੰਦਾ ਧੜਿਆਂ ਵਿੱਚ ਝੜਪ ਹੋ ਗਈ। ਦੋਵਾਂ ਨੇ ਜ਼ੋਰਦਾਰ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਵਿੱਚ ਚਾਰ ਨੌਜਵਾਨ ਜ਼ਖ਼ਮੀ ...

Page 158 of 241 1 157 158 159 241