Tag: punjab

ਪਿਛਲੀਆਂ ਸਰਕਾਰਾਂ ਆਖ਼ਰੀ ਦੋ ਮਹੀਨਿਆਂ ‘ਚ ਕੰਮ ਕਰਦੀਆਂ ਸਨ, ਅਸੀਂ ਪਹਿਲੇ ਦੋ ਮਹੀਨਿਆਂ ‘ਚ ਕੰਮ ਕਰ ਦਿੱਤੇ: CM ਮਾਨ

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਸਿਹਤ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨਾਲ ਮਿਲ ਕੇ ਨਵੇਂ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਵੰਡੇ।ਅੱਜ ਪੰਜਾਬ ਦੇ ਸਿਹਤ ਵਿਭਾਗ ਵਲੋਂ 1300 ਤੋਂ ਵੱਧ ...

ਮਸਕਟ ‘ਚ ਫਸੀ ਪੰਜਾਬ ਦੀ ਇਹ ਧੀ, ਕਰਜ਼ ਉਤਾਰਨ ਲਈ ਗਈ ਸੀ ਵਿਦੇਸ਼, ਸਰਕਾਰ ਨੂੰ ਮਦਦ ਦੀ ਲਾਈ ਗੁਹਾਰ

ਮ੍ਰਿਤਕ ਪਿਤਾ ਦੇ ਇਲਾਜ 'ਚ ਖਰਚ ਕੀਤੇ ਤਿੰਨ ਲੱਖ ਰੁਪਏ ਦਾ ਕਰਜ਼ਾ ਉਤਾਰਨ ਲਈ ਵਿਦੇਸ਼ ਗਈ ਤਰਨਤਾਰਨ ਦੀ ਬੇਟੀ ਵਾਪਸ ਆਉਣ ਲਈ ਭਾਰਤ ਸਰਕਾਰ ਤੋਂ ਮੱਦਦ ਮੰਗ ਰਹੀ ਹੈ।ਇਹ ਲੜਕੀ ...

‘ਬਜ਼ੁਰਗ’ ਜੋੜੇ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ, ਕੁਝ ਹੀ ਦਿਨਾਂ ‘ਚ ਪੁੱਤ ਨੂੰ ਮਿਲਣ ਜਾਣਾ ਸੀ ਵਿਦੇਸ਼

ਲੁਧਿਆਣਾ: ਪੰਜਾਬ ਦੇ ਸ਼ਹਿਰ ਲੁਧਿਆਣਾ ਵਿੱਚ ਇੱਕ ਬਹੁਤ ਵੱਡੀ ਤੇ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇਹ ਖ਼ਬਰ ਦੋ ਵਿਹਾਏ ਜੋੜੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਦਾ ਬਹੁਤ ਹੀ ਬੇਰਹਿਮੀ ਨਾਲ ...

ਪਟਿਆਲਾ ਹਿੰਸਾ ਮਾਮਲੇ ‘ਚ ਪੁਲਿਸ ਨੇ 6 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਪਟਿਆਲਾ ਦੇ ਕਾਲੀ ਮਾਤਾ ਮੰਦਰ ਵਿਖੇ ਹੋਈ ਹਿੰਸਕ ਘਟਨਾ ਤੋਂ ਬਾਅਦ ਪਟਿਆਲਾ ਪੁਲਿਸ ਵਲੋਂ ਇਸ ਘਟਨਾ ਦੇ ਮਾਸਟਰ ਮਾਈਂਡ ਬਰਜਿੰਦਰ ਸਿੰਘ ਪਰਵਾਨਾ ਨੂੰ ਬੀਤੀ ਰਾਤ ਗ੍ਰਿਫਤਾਰ ਕੀਤਾ ਗਿਆ ਸੀ।ਉਸਦੇ ਨਾਲ ...

ਪੰਜਾਬ ‘ਚ ਛਾਇਆ ਬਿਜਲੀ ਸੰਕਟ: ਬਿਜਲੀ ਦੇ ਲੰਬੇ ਕੱਟੇ ਨੂੰ ਲੈ ਭਾਜਪਾ ਆਗੂਆਂ ਨੇ ਕੀਤਾ ਪ੍ਰਦਰਸ਼ਨ, ਲੋਕਾਂ ਨੂੰ ਵੰਡੀਆਂ ਪੱਖੀਆਂ

ਪੰਜਾਬ 'ਚ ਬਿਜਲੀ ਸੰਕਟ ਛਾਇਆ ਹੋਇਆ ਹੈ।ਬਿਜਲੀ ਦੇ ਲੰਬੇ-ਲੰਬੇ ਕੱਟ ਲੱਗ ਰਹੇ ਹਨ ਅਤੇ ਲੋਕ ਪ੍ਰੇਸ਼ਾਨ ਹੋ ਰਹੇ ਹਨ।ਇਸ ਦੌਰਾਨ ਅੱਜ ਸੰਗਰੂਰ ਜ਼ਿਲਾ ਦੇ ਭਵਾਨੀਗੜ੍ਹ 'ਚ ਬੀਜੇਪੀ ਪਾਰਟੀ ਵਲੋਂ ਪੰਜਾਬ ...

ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਫਲੈਟ ਤੇ ਗੱਡੀਆਂ ਵਾਪਸ ਨਾ ਕਰਨ ਵਾਲੇ ਕਈ ਵੱਡੇ ਲੀਡਰਾਂ ਨੂੰ ਵਿਭਾਗ ਨੇ ਭੇਜਿਆ ਨੋਟਿਸ

ਪੰਜਾਬ ਸਰਕਾਰ ਲਗਾਤਾਰ ਐਕਸ਼ਨ ਮੋਡ 'ਚ ਹੈ।ਪੰਜਾਬ ਸਰਕਾਰ ਬਦਲਣ ਤੋਂ ਬਾਅਦ ਵੀ ਸਾਬਕਾ ਵਿਧਾਇਕਾ ਤੇ ਮੰਤਰੀਆਂ ਨੇ ਸਰਕਾਰੀ ਫਲੈਟ 'ਤੇ ਗੱਡੀਆਂ ਵਾਪਸ ਨਹੀਂ ਕੀਤੀਆਂ।ਜਿਸ ਕਾਰਨ ਪੰਜਾਬ ਸਰਕਾਰ ਨੇ ਇਸ 'ਤੇ ...

ਪੰਜਾਬ ਨੂੰ ਲਵਾਰਿਸ ਨਹੀਂ ਛੱਡਿਆ ਸਕਦਾ, ਮਾਨ ਸਾਬ੍ਹ ਦਿੱਲੀ ਦੌਰਾ ਤੁਰੰਤ ਰੱਦ ਕਰੋ : ਰਾਜਾ ਵੜਿੰਗ

ਪੰਜਾਬ 'ਚ ਹੋ ਰਹੀਆਂ ਕਿਸਾਨਾਂ ਦੀਆਂ ਮੌਤਾਂ ਨੂੰ ਲੈ ਕੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਨੇ ਸੀਐੱਮ ਮਾਨ ਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਤੰਜ ਕੱਸਦਿਆਂ ਕਿਹਾ ...

ਰੇਹੜੀ ਚਾਲਕਾਂ ਨੇ ਸਪੀਕਰ ਕੁਲਤਾਰ ਸੰਧਵਾਂ ਦੀ ਰਿਹਾਇਸ਼ ਦਾ ਕੀਤਾ ਘਿਰਾਓ, ਰੇਹੜੀਆਂ ਦੇ ਕੱਟੇ ਗਏ ਚਾਲਾਨ ਰੱਦ ਕਰਨ ਦੀ ਕੀਤੀ ਮੰਗ

ਪੰਜਾਬ ਸਰਕਾਰ ਨੇ ਸੂਬੇ ਭਰ 'ਚ ਜੁਗਾੜੂ ਰੇਹੜੀਆਂ ਬੰਦ ਕਰਨ ਦਾ ਆਦੇਸ਼ ਜਾਰੀ ਕੀਤਾ ਸੀ।ਜਿਸ ਤੋਂ ਬਾਅਦ ਪੁਲਿਸ ਵਲੋਂ ਧੜਾਧੜ ਚਾਲਾਨ ਕੱਟੇ ਗਏ ਅਤੇ ਸੂਬੇ 'ਚ ਵਿਰੋਧ ਤੋਂ ਬਾਅਦ ਸਰਕਾਰ ...

Page 188 of 231 1 187 188 189 231